• Home »
  • ਖਬਰਾਂ
  • » ਪੱਪਾ ਸਰਪੰਚ ‘ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼

ਪੱਪਾ ਸਰਪੰਚ ‘ਤੇ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼

-ਪੰਜਾਬੀਲੋਕ ਬਿਊਰੋ
ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਆਮ ਆਦਮੀ ਪਾਰਟੀ ਦੇ ਐਮ ਪੀ ਭਗਵੰਤ ਮਾਨ ਦੇ ਸਮਾਗਮ ਦੌਰਾਨ ਜੁੱਤੀ ਮਾਰ ਕੇ ਚਰਚਾ ਵਿੱਚ oakley sunglasses outlet ਆਏ ਪੱਪਾ ਸਰਪੰਚ ਉੱਤੇ ਉਸ ਦੀ ਪਤਨੀ ਨੇ ਸੰਗੀਨ ਦੋਸ਼ ਲਾਏ ਹਨ। ਪੱਪਾ ਸਰਪੰਚ ਦਾ ਅਸਲੀ ਨਾਮ ਬਲਵਿੰਦਰ cheap ray ban sungalsses ਸਿੰਘ ਪੱਪਾ ਨਸ਼ੇੜੀ ਹੈ। ਫ਼ਾਜ਼ਿਲਕਾ ਦੇ ਪਿੰਡ ਕਬੂਲ ਸ਼ਾਹ ਦਾ ਰਹਿਣ ਵਾਲਾ ਪੱਪਾ ਸਰਪੰਚ ਵੀ ਰਹਿ ਚੁੱਕਾ ਹੈ। ਪੱਪਾ ਸਰਪੰਚ ਦੀ ਪਤਨੀ ਰਾਜਵੰਤ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਨਸ਼ੇੜੀ ਹੈ। ਕਈ ਕੁੜੀਆਂ ਨੂੰ ਆਸਟ੍ਰੇਲੀਆ ਲਿਜਾਣ oakley womens sunglasses ਦਾ ਝਾਂਸਾ ਦੇ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕਰ ਚੁੱਕਾ ਹੈ। ਰਾਜਵੰਤ ਕੌਰ ਅਨੁਸਾਰ ਪੱਪਾ ਸਰਪੰਚ ਹੁਣ ਤੱਕ 2015 ਛੇ ਵਿਆਹ ਕਰ ਚੁੱਕਾ ਹੈ। ਵਿਆਹ ਕਰਵਾ ਕੇ ਕੁੜੀਆਂ ਦਾ ਸ਼ੋਸ਼ਣ ਕਰਨਾ ਪੱਪਾ ਸਰਪੰਚ ਦਾ ਸ਼ੌਕ ਹੈ। ਇਸ ਗੱਲ ਦਾ ਸ਼ਿਕਾਰ ਉਹ ਵੀ ਹੋਈ ਹੈ। ਰਾਜਵੰਤ ਕੌਰ ਨੇ ਦੱਸਿਆ ਕਿ ਉਸ ਦਾ ਪੱਪਾ ਸਰਪੰਚ ਨਾਲ 2014 ਵਿੱਚ ਵਿਆਹ ਹੋਇਆ ਸੀ।
ਰਾਜਵੰਤ ਕੌਰ ਅਨੁਸਾਰ ਅਕਾਲੀ ਦਲ ਤੇ ਬੀਜੇਪੀ ਦੀ ਸ਼ਹਿ ਉੱਤੇ ਪੱਪਾ ਸਰਪੰਚ ਪੰਜਾਬ ਆ ਕੇ ਅਕਸਰ ਗੁੰਡਾਗਰਦੀ ਕਰਦਾ ਹੈ। ਰਾਜਵੰਤ ਕੌਰ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਤੇ ਸਹੁਰਾ ਪਰਿਵਾਰ ਦੇ ਹੋਰ ਮੈਂਬਰ ਵੀ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹੇ ਹਨ। ਉਸ ਦੇ ਜੇਠ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਉਸ wholesale nfl jerseys ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੀ ਬਕਾਇਦਾ ਉਸ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ। ਇਥੋਂ ਤੱਕ ਕਿ ਕੈਬਨਿਟ ਮੰਤਰੀ ਸੁਰਜੀਤ ਜਿਆਣੀ ਨੇ ਵੀ ਪੱਪਾ ਸਰਪੰਚ ਦੇ ਕਹਿਣ ਉੱਤੇ ਉਸ ਨੂੰ ਧਮਕੀਆਂ ਦਿੱਤੀਆਂ।
ਅਕਾਲੀ ਸਰਕਾਰ ਦੀ ਸ਼ਹਿ ਕਾਰਨ ਸਿਰਫ ਪੱਪਾ ਸਰਪੰਚ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ ਗਿਆ ਪਰ ਬਾਅਦ ਵਿੱਚ ਦਬਾਅ ਪਵਾ ਕੇ ਰਾਜ਼ੀਨਾਮਾ ਕਰਵਾ ਕੇ ਪੱਪਾ ਆਸਟ੍ਰੇਲੀਆ ਭੱਜ ਗਿਆ। ਰਾਜਵੰਤ ਕੌਰ ਨੇ ਭਗਵੰਤ ਮਾਨ ਉੱਤੇ ਪੱਪਾ ਸਰਪੰਚ ਵੱਲੋਂ ਸੁੱਟੀ ਗਈ ਜੁੱਤੀ ਦੀ ਵੀ ਨਿੰਦਾ ਕੀਤੀ ਹੈ।