• Home »
  • ਖਬਰਾਂ
  • » ਜੈਲਲਿਤਾ ਦੀ ਮੌਤ ਦੀ ਜਾਂਚ ਦੀ ਮੰਗ ਲੋਕ ਸਭਾ ‘ਚ ਵੀ ਉਠੀ

ਜੈਲਲਿਤਾ ਦੀ ਮੌਤ ਦੀ ਜਾਂਚ ਦੀ ਮੰਗ ਲੋਕ ਸਭਾ ‘ਚ ਵੀ ਉਠੀ

-ਪੰਜਾਬੀਲੋਕ ਬਿਊਰੋ
ਤਾਮਿਲਨਾਡੂ ਦੀ ਸਾਬਕਾ ਸੀ ਐਮ ਜੈਲਲਿਤਾ cheap jerseys ਦੀ ਮੌਤ ਦਾ ਮਾਮਲਾ ਇਕ ENGLAND ਵਾਰ ਫੇਰ ਚਰਚਾ ਵਿਚ ਹੈ। ਅੱਜ ਲੋਕ ਸਭਾ ਵਿਚ nba jerseys salesCheap Jerseys ਆਈ ਏ ਡੀ ਐਮ ਕੇ ਦੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜੈਲਲਿਤਾ ਦੀ ਮੌਤ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ। ਇਹਨਾਂ ਨੇ ਸਪੀਕਰ ਦੀ ਕੁਰਸੀ ਕੋਲ ਜਾ ਕੇ ਨਾਅਰੇਬਾਜ਼ੀ ਵੀ ਕੀਤੀ।