• Home »
  • ਖਬਰਾਂ
  • » ਜੇਲਾਂ ‘ਚ ਗੈਂਗਸਟਰਾਂ ਦਾ ਰਾਜ ਹੈ ਕਿ ਸਰਕਾਰ ਦਾ-ਬੀਬੀ ਚਾਵਲਾ

ਜੇਲਾਂ ‘ਚ ਗੈਂਗਸਟਰਾਂ ਦਾ ਰਾਜ ਹੈ ਕਿ ਸਰਕਾਰ ਦਾ-ਬੀਬੀ ਚਾਵਲਾ

-ਪੰਜਾਬੀਲੋਕ ਬਿਊਰੋ
ਲੁਧਿਆਣਾ ਸੈਂਟਰਲ ਜੇਲ ਵਿੱਚ ਇਕ ਹਵਾਲਾਤੀ ਨੂੰ ਗੈਂਗਸਟਰ ਨੇ ਨੰਗਾ ਕਰਕੇ ਕੁੱਟਿਆ ਸੀ, cheap football jerseys ਵੀਡੀਓ ਬਣਾ ਕੇ ਜੇਲ ਵਿਚੋਂ ਹੀ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਸੀ, ਇਸ ‘ਤੇ ਤਿੱਖਾ ਪ੍ਰਤੀਕ੍ਰਮ ਦਿੰਦਿਆਂ ਭਾਜਪਾ ਦੀ ਨੇਤਾ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਸਵਾਲ ਕੀਤਾ ਹੈ ਕਿ ਸਰਕਾਰ ਦੱਸੇ ਜੇਲਾਂ ਵਿੱਚ ਗੈਂਗਸਟਰ ਦਾ ਰਾਜ ਹੈ ਕਿ ਸਰਕਾਰ ਦਾ, ਉਂਞ ਵੀ ਜਦ ਤੱਕ ਕੋਈ ਜੇਲ ਮੁਲਾਜ਼ਮ ਜਾਂ ਸੀਨੀਅਰ ਅਧਿਕਾਰੀ ਨਾ ਚਾਹੇ ਤਾਂ ਕਿਸੇ ਵੀ ਕੈਦੀ ‘ਤੇ ਕੋਈ ਹੱਥ ਕਿਵੇਂ ਚੁੱਕ ਸਕਦਾ ਹੈ, ਜੇ ਅਜਿਹਾ ਕਰਦਾ ਵੀ ਹੈ ਤਾਂ ਉਸ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ? ਬੀਬੀ ਚਾਵਲਾ ਨੇ ਦੋਸ਼ ਲਾਇਆ ਕਿ Cheap Oakleys ਜੇਲਾਂ ਵਿੱਚ ਨਾ ਤਾਂ ਬਿਮਾਰ ਕੈਦੀਆਂ cheap nba jerseys ਦਾ ਇਲਾਜ ਹੁੰਦਾ ਹੈ, ਤੇ ਨਾ ਹੀ ਚੰਗਾ ਖਾਣਾ ਮਿਲਦਾ ਹੈ, ਸੌਣ ਲਈ ਥਾਂ ਵੀ ਥੋੜੀ ਹੈ, ਜਿੱਥੇ ਖੁੱਲੀ ਥਾਂ ਹੈ, ਓਥੇ ਮੰਜੇ ਵੀ ਨਹੀਂ Cheap nfl Jerseys ਦਿੱਤੇ ਜਾਂਦੇ। ਬਹੁਤ ਸਾਰੇ ਕੈਦੀ ਤਾਂ ਇਲਾਜ ਦੀ ਕਮੀ ਨਾਲ ਸਰਕਾਰੀ ਲਾਪਰਵਾਹੀ ਦੀ ਵਜਾ ਕਰਕੇ ਜਾਨ ਗਵਾ ਰਹੇ ਨੇ। ਬੀਬੀ ਚਾਵਲਾ ਨੇ ਤਿੱਖੇ ਤੇਵਰ ਦਿਖਾਉਂਦਿਆਂ ਕਿਹਾ ਕਿ ਜੇਲਾਂ ਵਿੱਚ ਸਰੇਆਮ ਮਨੁੱਖੀ ਅਧਿਕਾਰਾਂ Car ਦੀ ਉਲੰਘਣਾ ਹੋ ਰਹੀ ਹੈ, ਪਰ ਸਰਕਾਰ ਕੰਨ ਨਹੀਂ ਕਰ ਰਹੀ।