• Home »
  • ਖਬਰਾਂ
  • » ਹਰ ਸਾਲ ਡੂਢ ਲੱਖ ਜਿੰਦੜੀਆਂ ਨਿਗਲਦੀਆਂ ਨੇ ਬੰਦੇ ਖਾਣੀਆਂ ਸੜਕਾਂ

ਹਰ ਸਾਲ ਡੂਢ ਲੱਖ ਜਿੰਦੜੀਆਂ ਨਿਗਲਦੀਆਂ ਨੇ ਬੰਦੇ ਖਾਣੀਆਂ ਸੜਕਾਂ

-ਪੰਜਾਬੀਲੋਕ ਬਿਊਰੋ
ਸੜਕੀ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ‘ਚ ਜਾਣਕਾਰੀ ਦਿੱਤੀ ਹੈ Page ਕਿ ਭਾਰਤ ਵਿੱਚ ਹਰ ਸਾਲ ਤਕਰੀਬਨ ਡੇਢ ਲੱਖ ਲੋਕਾਂ ਦੀ ਸੜਕ ਹਾਦਸਿਆਂ ‘ਚ ਮੌਤ ਹੁੰਦੀ ਹੈ। ਸੰਸਦ ‘ਚ cheap China Jerseys ਪ੍ਰਸ਼ਨ ਕਾਲ ਦੌਰਾਨ ਗਡਕਰੀ ਨੇ ਕਿਹਾ ਕਿ ਸਰਕਾਰ ਸੜਕੀ ਹਾਦਸਿਆਂ ਨੂੰ ray ban outlet ਘੱਟ ਕਰਨ ਨੂੰ ਹਮੇਸ਼ਾ ਪਹਿਲ ਦਿੰਦੀ ਹੈ। ਹਾਦਸਿਆਂ ‘ਚ ਮੌਤ ਦੇ ਮਾਮਲਿਆਂ ਨੂੰ ਰੋਕਣ ਦੇ ਯਤਨ ਕਰ ਰਹੀ ਹੈ। ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ 14,268 ਕਿਲੋਮੀਟਰ ਸੜਕਾਂ ਨੂੰ ਚਾਰ jordan retro 11 ਲੇਨ ਵਿੱਚ ਬਦਲਿਆ ਜਾ ਰਿਹਾ ਹੈ। ਇਹ ਕੰਮ 2019 fake ray bans ਵਿੱਚ ਪੂਰਾ ਹੋਵੇਗਾ। ਉਸ ਮਗਰੋਂ ਸੜਕ ਹਾਦਸਿਆਂ ਵਿੱਚ ਕਮੀ cheap nfl jerseys ਆ ਸਕੇਗੀ।