ਗੁਰੂ ਘਰ ਨਤਮਸਤਕ ਹੋਏ ਉਮੀਦਵਾਰ

-ਪੰਜਾਬੀਲੋਕ ਬਿਊਰੋ
ਭਲਕੇ ਆਉਣ ਵਾਲੇ ਚੋਣ ਨਤੀਜਿਆਂ ਨੂੰ ਲੈ ਕੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਦਿਲਾਂ ਦਾ ਧੁੜਕੂ ਵਧ ਗਿਆ ਹੈ। ਅਰਦਾਸਾਂ, ਜੋਦੜੀਆਂ ਹੋ ਰਹੀਆਂ ਨੇ। ਚੋਣਾਂ ਦੇ ਨਤੀਜਿਆਂ ਤੋਂ ਠੀਕ ਇੱਕ ਦਿਨ ਪਹਿਲਾਂ ਉਮੀਦਵਾਰਾਂ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ estar ਵਾਹਿਗੁਰੂ ਦੇ ਚਰਨਾਂ ਵਿੱਚ ਨਵੀਂ ਸਰਕਾਰ ਬਣਨ ਲਈ ਅਰਦਾਸ ਕੀਤੀ। ਵਿਧਾਨ ਸਭਾ Cheap MLB Jerseys ਉਮੀਦਵਾਰਾਂ ਤੋਂ ਇਲਾਵਾ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਉਮੀਦਵਾਰ wholesale football jerseys ਗੁਰਜੀਤ ਸਿੰਘ ਔਜਲਾ ਵੀ ਅੱਜ ਮੱਥਾ ਟੇਕਣ ਲਈ ਉਹਨਾਂ ਦੇ ਨਾਲ ਸਨ।
ਗੁਰਜੀਤ ਔਜਲਾ ਨੇ ਕਿਹਾ ਕਿ ਉਹ ਅੱਜ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਲਈ ਆਏ ਹਨ ਕਿ ਪੰਜਾਬ ਵਿੱਚ ਜਿਹੜੀ ਵੀ ਨਵੀਂ ਸਰਕਾਰ ਬਣੇ, ਉਹ ਪੰਜਾਬੀਆਂ ਦੇ ਹਿੱਤ ਵਿੱਚ ਹੋਵੇ।
ਗੁਰਜੀਤ ਔਜਲਾ ਤੋਂ ਇਲਾਵਾ ਰਾਜਾਸਾਂਸੀ ਤੋਂ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ, ਅੰਮ੍ਰਿਤਸਰ ਉੱਤਰੀ cheap jerseys ਹਲਕੇ ਤੋਂ ਉਮੀਦਵਾਰ ਸੁਨੀਲ ਦਿੱਤੀ, ਅਜਨਾਲਾ ਤੋਂ ਉਮੀਦਵਾਰ ਹਰਪ੍ਰਤਾਪ ਅਜਨਾਲਾ, ਹਲਕਾ ਦੱਖਣੀ ਤੋਂ ਇੰਦਰਵੀਰ ਸਿੰਘ ਬੁਲਾਰੀਆ ਨੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਭਰੀ।