• Home »
  • ਖਬਰਾਂ
  • » ਚੋਣ ਨਤੀਜਿਆਂ ਤੋਂ ਬਾਅਦ ‘ਅੱਛੇ ਦਿਨਾਂ ਦਾ ਇਕ ਹੋਰ ਝਟਕਾ’

ਚੋਣ ਨਤੀਜਿਆਂ ਤੋਂ ਬਾਅਦ ‘ਅੱਛੇ ਦਿਨਾਂ ਦਾ ਇਕ ਹੋਰ ਝਟਕਾ’

-ਪੰਜਾਬੀਲੋਕ ਬਿਊਰੋ
ਇਕ ਪਾਸੇ ਪੰਜ ਸੂਬਿਆਂ ਵਿੱਚ ਨਵੀਂਆਂ ਸਰਕਾਰਾਂ ਦੀ ਉਡੀਕ ਹੋ ਰਹੀ ਹੈ ਤੇ ਜਨਤਾ ਆਪਣੀ ਪਸੰਦ ਦੀ ਸਰਕਾਰ ਦੀ ਆਸ ਵਿੱਚ ਅੱਛੇ ਦਿਨਾਂ ਦੀ ਉਡੀਕ ਕਰ ਰਹੀ ਹੈ, ਦੂਜੇ ਪਾਸੇ ਅੱਛੇ ਦਿਨਾਂ ਦੇ ਵਾਅਦੇ ਨਾਲ ਮੁਲਕ ਦੀ ਸੱਤਾ ਦੇ ਤਖਤ ‘ਤੇ ਬਿਰਾਜਮਾਨ ਹੋਈ ਵੱਡੀਓਂ ਵੱਡੀ ਸਰਕਾਰ ਨਤੀਜਿਆਂ ਤੋਂ ਬਾਅਦ ਸਖਤ ਫੈਸਲੇ ਲੈਣ ਦੀ ਤਿਆਰੀ ਕਰ ਚੁੱਕੀ ਹੈ।
ਮੋਦੀ ਸਰਕਾਰ ਖੇਤੀ Cheap Ray Ban Sunglasses ਦੇ ਸਹਾਇਕ ਧੰਦੇ ਜਿਵੇਂ ਡੇਅਰੀ ਫਾਰਮਿੰਗ, ਪੋਲਟਰੀ Cheap nfl Jerseys ਫਾਰਮਿੰਗ, ਫਿਸ਼ ਫਾਰਮਿੰਗ, ਸੂਰ, ਬੱਕਰੀਆਂ, ਭੇਡਾਂ ਪਾਲਣ ਆਦਿ ‘ਤੇ ਟੈਕਸ ਲਾਉਣ ਲਈ ਵਿਚਾਰਾਂ ਕਰ ਰਹੀ ਹੈ। ਇਸ ਦੇ ਨਾਲ ਹੀ ਮਜ਼ਦੂਰ ਕਾਨੂੰਨਾਂ ਵਿੱਚ ਸੁਧਾਰ ਦੇ ਨਾਮ ‘ਤੇ ਅਜਿਹੇ ਨਿਯਮ ਲਿਆਂਦੇ ਜਾ ਸਕਦੇ ਨੇ ਕਿ ਕੰਪਨੀਆਂ ਨੂੰ ਆਪਣੇ ਮੁਲਾਜ਼ਮ ਕੱਢਣ ਵਿੱਚ ਛੋਟ ਮਿਲੂ। 14 ਤੋਂ ਘੱਟ ਕਰਮਚਾਰੀਆਂ ਲਈ ਸੰਗਠਨ ਬਣਾਉਣਾ ਮੁਸ਼ਕਿਲ ਹੋ cheap nhl jerseys ਜਾਵੇਗਾ ਅਤੇ 300 ਤਕ ਕਰਮਚਾਰੀਆਂ ਵਾਲੀਆਂ ਕੰਪਨੀਆਂ ‘ਚ ਬਿਨਾਂ cheap jerseys wholesale ਮਨਜ਼ੂਰੀ ਛਾਂਟੀ ਹੋ ਸਕੇਗੀ, ਮਜ਼ਦੂਰ ਹੀਲ ਹੁੱਜਤ ਵੀ ਨਹੀਂ ਕਰ ਸਕਣਗੇ।
5 ਸੈਕਟਰਾਂ ‘ਚ ਵਿਦੇਸ਼ੀ ਨਿਵੇਸ਼ ‘ਚ ਛੋਟ ਦੇਣ ਜਾ ਰਹੀ ਹੈ। ਇਸ ‘ਚ ਪ੍ਰਿੰਟ ਮੀਡੀਆ ‘ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹੱਦ ਨੂੰ 26 ਫੀਸਦੀ ਤੋਂ ਵਧਾ ਕੇ 49 ਫੀਸਦੀ ਕਰਨਾ ਸ਼ਾਮਲ ਹੈ। ਪਰਚੂਨ ‘ਚ ਵਿਦੇਸ਼ੀ ਨਿਵੇਸ਼ ਦੀਆਂ ਸ਼ਰਤਾਂ ‘ਚ ਢਿੱਲ ਦਿੱਤੀ дом ਜਾ ਸਕਦੀ ਹੈ।
ਵੈਸੇ ਮੋਦੀ ਸਰਕਾਰ ਨਾਅਰਾ ਮੇਕ ਇਨ ਇੰਡੀਆ ਦੇਸੀ ਸਵਦੇਸ਼ੀ ਦਾ ਦਿੰਦੀ ਨਹੀਂ cheap MLB Jerseys ਥੱਕਦੀ..।

Tags: