• Home »
  • ਖਬਰਾਂ
  • » ਚੋਣ ਨਤੀਜੇ ਦੀ ਫੁੱਲ ਵਟਾ ਫੁੱਲ ਤਿਆਰੀ

ਚੋਣ ਨਤੀਜੇ ਦੀ ਫੁੱਲ ਵਟਾ ਫੁੱਲ ਤਿਆਰੀ

-ਪੰਜਾਬੀਲੋਕ ਬਿਊਰੋ
ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ oakley sunglasses outlet ਚੋਣਾਂ ਲਈ ਪਈਆਂ ਵੋਟਾਂ ਦੀ ਕੱਲ ਨੂੰ ਹੋ ਰਹੀ ਗਿਣਤੀ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਨਤੀਜਿਆਂ ਲਈ ਚੋਣ ਕਮਿਸ਼ਨ ਨੇ ਕਮਰ ਕੱਸ ਲਈ ਹੈ। ਸਟਰਾਂਗ ਰੂਮ ਦੇ Cheap Jordans ਬਾਹਰ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਅਤੇ cheap nfl jerseys ਨੇੜਲੇ ਇਲਾਕਿਆਂ ਵਿਚ ਅਹਿਤਆਤ ਵਜੋਂ ਪੰਜਾਬ ਪੁਲਸ ਅਤੇ ਬੀ. ਐੱਸ.ਐੱਫ. ਦੇ cheap oakleys ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਗਿਣਤੀ cheap Oakleys sunglasses ਕੇਂਦਰਾਂ ਦੇ ਨੇੜੇ ਆਮ ਲੋਕਾਂ ਨੂੰ ਜਾਣ ਦੀ ਪੂਰੀ J-Masio) ਤਰਾਂ ਮਨਾਹੀ ਹੈ।