• Home »
  • ਖਬਰਾਂ
  • » ਵਪਾਰੀ ਕਰਨਗੇ ਇਨਕਮ ਟੈਕਸ ਵਾਲਿਆਂ ਦਾ ਮੂੰਹ ਕਾਲਾ!!

ਵਪਾਰੀ ਕਰਨਗੇ ਇਨਕਮ ਟੈਕਸ ਵਾਲਿਆਂ ਦਾ ਮੂੰਹ ਕਾਲਾ!!

-ਪੰਜਾਬੀਲੋਕ ਬਿਊਰੋ
ਵਪਾਰੀ ਇਨਕਮ ਟੈਕਸ ਵਾਲਿਆਂ ਦਾ ਮੂੰਹ ਕਾਲਾ ਕਰਨ ਦੀਆਂ ਧਮਕੀਆਂ ਦੇ ਰਹੇ ਨੇ। ਪਹਿਲਾਂ ਨੋਟਬੰਦੀ ਤੋਂ ਪ੍ਰੇਸ਼ਾਨ ਹੋਏ ਵਪਾਰੀਆਂ ‘ਤੇ ਹੁਣ ਇਨਕਮ ਟੈਕਸ ਵਾਲੇ ਛਾਪੇ ਮਾਰ ਰਹੇ ਨੇ, ਲੁਧਿਆਣਾ ਵਿੱਚ ਵਪਾਰੀਆਂ ਨੇ ਇਨਕਮ ਟੈਕਸ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇੰਡਸਟਰੀ ਦੇ ਸਰਵੇ ਦੇ jordan retro 11 ਬਹਾਨੇ ਵਪਾਰੀਆਂ ਨੂੰ ਤੰਗ ਕਰਨਾ jordans for sale ਤੇ ਛਾਪਾਮਾਰ ਮੁਹਿੰਮ ਬੰਦ ਨਾ ਕੀਤੀ ਤਾਂ ਛਾਪਾ ਮਾਰਨ ਆਉਣ ਵਾਲੇ ਅਧਿਕਾਰੀਆਂ ਦਾ ਮੂੰਹ ਕਾਲਾ ਕਰਕੇ ਭੇਜਾਂਗੇ। ਵਪਾਰੀ ਮੋਦੀ ਸਰਕਾਰ ਨਾਲ ਡਾਢੇ ਖਫਾ cheap nfl jerseys ਹਨ ਤੇ ਕਿਹਾ ਹੈ ਕਿ ਸਰਕਾਰ ਨੇ ਮਿਥ ਲਿਆ ਹੈ ਕਿ ਉਹਨਾਂ ਦਾ ਕਾਰੋਬਾਰ ਬੰਦ ਕਰਵਾਉਣਾ ਹੈ ਤਾਂ ਉਹ ਆਪ ਹੀ ਕਾਰੋਬਾਰ ਬੰਦ ਕਰਕੇ ਸੜਕਾਂ ‘ਤੇ ਆ ਜਾਣਗੇ। ਵਪਾਰੀਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਦੇਸ਼ ਨੂੰ ਲੁੱਟਣ ਵਾਲੇ ਮੰਤਰੀਆਂ ਤੇ ਵੱਡੇ ਅਫਸਰਾਂ ਨੂੰ ਤਾਂ ਕੋਈ ਹੱਥ ਨਹੀਂ ਪਾਉਂਦਾ, ਤੇ ਸਾਡੀ ਮਿਹਨਤ ਦੀ ਕਮਾਈ ਨੂੰ ਕਾਲਾ Watch ਧਨ ਕਹਿ ਕੇ ਸਾਨੂੰ oakley sunglasses sale ਤੰਗ ਕੀਤਾ ਜਾ ਰਿਹਾ ਹੈ। ਵਪਾਰੀ ਸੰਗਠਨ ਸੂਬੇ ਭਰ ਵਿੱਚ ਅੰਦੋਲਨ ਛੇੜਨ ਦੀ ਤਿਆਰੀ ਕਰ ਰਹੇ ਨੇ।

cheap nfl jerseys