• Home »
  • ਖਬਰਾਂ
  • » ਸ਼ੋਅਰੂਮ ‘ਚ ਕੱਪੜੇ ਟਰਾਈ ਕਰ ਰਹੀ ਮਹਿਲਾ ਦੀ ਵੀਡੀਓ ਬਣਾਈ

ਸ਼ੋਅਰੂਮ ‘ਚ ਕੱਪੜੇ ਟਰਾਈ ਕਰ ਰਹੀ ਮਹਿਲਾ ਦੀ ਵੀਡੀਓ ਬਣਾਈ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਇਕ ਸ਼ੋਅਰੂਮ ‘ਚ ਸੂਟ Ray Ban Sunglasses ਟਰਾਈ ਕਰ ਰਹੀ ਮਹਿਲਾ ਦਾ ਸ਼ੋਅਰੂਮ ਦੇ ਮੁਲਾਜ਼ਮ ਨੇ ਵੀਡੀਓ ਬਣਾਇਆ। ਘੁਮਾਰ ਮੰਡੀ ਦੇ ਸਕੁਏਅਰ ‘ਚ ਇੱਕ ਸ਼ੋਅਰੂਮ ਦੇ ਸੇਲਜ਼ਮੈਨ ‘ਤੇ ਕੱਪੜੇ ਟਰਾਈ ਦੌਰਾਨ ਕੁੜੀ ਦਾ ਵੀਡੀਓ ਬਣਾਉਣ ਦਾ ਇਲਜ਼ਾਮ ਲੱਗਾ ਹੈ। ਪੀੜਤ ਕੁੜੀ ਦੇ ਪਰਿਵਾਰ ਨੇ ਪਤਾ ਲੱਗਦਿਆਂ ਹੀ ਸੇਲਜ਼ਮੈਨ ਦੀ ਛਿੱਤਰ ਪਰੇਡ ਵੀ ਕੀਤੀ। ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਹੈ।  ਜਾਣਕਾਰੀ ਮੁਤਾਬਕ ਜਗਰਾਓਂ ਦੀ ਸਰਬਜੀਤ ਕੌਰ ਆਪਣੀ ਭਾਣਜੀ ਸਮੇਤ ਲੁਧਿਆਣਾ ਦੇ ਇਸ ਸ਼ੋਅਰੂਮ ‘ਚ ਸ਼ਾਪਿੰਗ ਕਰਨ ਆਈ ਸੀ। ਇਸ ਦੌਰਾਨ ਇੱਕ ਸੂਟ ਪਸੰਦ ਆਉਣ ‘ਤੇ ਸਰਬਜੀਤ ਦੀ ਭਾਣਜੀ ਸੂਟ ਟਰਾਈ ਕਰਨ ਲੱਗੀ। ਮੌਜੂਦ ਸੇਲਜ਼ਮੈਨ ਨੇ ਆਪਣੇ ਮੋਬਾਈਲ ‘ਚ ਉਸ Arts ਦਾ ਵੀਡੀਓ ਬਣਾਉਣਾ Cheap Jerseys ਸ਼ੁਰੂ ਕਰ ਦਿੱਤਾ। ਜਿਵੇਂ ਹੀ ਸਰਬਜੀਤ ਨੂੰ ਇਸ ਹਰਕਤ ਦਾ ਪਤਾ ਲੱਗਾ ਤਾਂ ਉਸ ਨੇ ਸੇਲਜ਼ਮੈਨ ਦਾ ਮੋਬਾਈਲ ਖੋਹ ਲਿਆ। ਤੁਰੰਤ ਉਸ ਨੇ ਇਸ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰ wholesale jerseys china ਤੇ ਸਥਾਨਕ ਪੁਲਿਸ ਨੂੰ ਵੀ ਕਰ ਦਿੱਤੀ। ਇੱਥੇ ਪੁਲਿਸ ਦੇ ਆਉਣ ਤੋਂ ਪਹਿਲਾਂ Cheap Jordans ਪੀੜਤ ਪਰਿਵਾਰ ਨੇ ਸੇਲਜ਼ਮੈਨ ਸ਼ਿਵਾ ਦੀ ਖੂਬ ਭੁਗਤ ਸਵਾਰੀ। ਫਿਲਹਾਲ ਮਾਮਲਾ ਪੁਲਿਸ ਕੋਲ ਹੈ ਤੇ ਜਾਂਚ ਚੱਲ ਰਹੀ ਹੈ।ਸ਼ੋਅਰੂਮ ਵਿੱਚ ਔਰਤਾਂ cheap football jerseys ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉਠ ਰਹੇ ਨੇ ਤੇ ਮਾਲਕਾਂ ਕੋਲ ਜੁਆਬ ਕੋਈ ਨਹੀਂ ਹੈ।