• Home »
  • ਖਬਰਾਂ
  • » ਪਠਾਨਕੋਟ ਹਮਲੇ ਵਾਲੇ ਅੱਤਵਾਦੀ ਭਗੌੜੇ ਕਰਾਰ

ਪਠਾਨਕੋਟ ਹਮਲੇ ਵਾਲੇ ਅੱਤਵਾਦੀ ਭਗੌੜੇ ਕਰਾਰ

ਆਈ ਐਸ ਦਾ ਅੱਤਵਾਦੀ ਗ੍ਰਿਫਤਾਰ<br Cheap Jerseys />
-ਪੰਜਾਬੀਲੋਕ ਬਿਊਰੋ
ਪਠਾਨਕੋਟ ਵਿਚ ਹੋਏ ਅੱਤਵਾਦੀ ਹਮਲੇ ਮਾਮਲੇ ਵਿਚ ਅੱਜ ਮੁਹਾਲੀ ‘ਚ ਕੌਮੀ ਜਾਂਚ ਏਜੰਸੀ (ਐਨ.ਆਈ.ਏ) ਦੀ ਅਦਾਲਤ ਵਿੱਚ ਸੁਣਵਾਈ ਸੀ, ਅਦਾਲਤ ਨੇ  ਜੈਸ਼ ਏ ਮੁਹੰਮਦ ਦੇ ਚਾਰੇ ਅੱਤਵਾਦੀ ਮੌਲਾਨਾ ਮਸੂਦ ਅਜ਼ਹਰ, ਮੁਫ਼ਤੀ ਰਉਫ ਅਜ਼ਹਰ, ਸ਼ਾਹਿਦ ਲਤੀਫ਼ ਅਤੇ ਕਾਸੀਫ ਜਾਨ ‘ਤੇ ਕਾਰਵਾਈ ਕਰਦਿਆਂ ਇਹਨਾਂ ਨੂੰ ਭਗੌੜੇ ਕਰਾਰ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 10 ਅਪ੍ਰੈਲ ਨੂੰ ਹੋਵੇਗੀ।
ਓਧਰ  ਖਤਰਨਾਕ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ (ਆਈ.ਐਸ.) ਦੇ ਖੁਰਾਸਾਨ ਮਡਿਊਲ ਦੇ ਸਰਗਨਾ ਗੌਸ ਮੁਹੰਮਦ ਖਾਨ ਨੂੰ ਕਾਨਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਮੰਗਲਵਾਰ ਨੂੰ ਲਖਨਊ ਐਨਕਾਉਂਟਰ ‘ਚ ਯੂ.ਪੀ. ਏ.ਟੀ.ਐਸ. ਨੇ ਸੈਫਉੱਲਾ ਨਾਮੀ ਅੱਤਵਾਦੀ ਨੂੰ ਮਾਰ Curso ਮੁਕਾਇਆ ਸੀ। ਸੈਫਉੱਲਾ ਨੂੰ ਮਾਰ ਮੁਕਾਉਣ ਨਾਲ ਹੀ ਉਸ ਦੇ ਕਈ ਸਾਥੀਆਂ cheap jerseys ਨੂੰ ਵੀ ray ban sunglasses sale ਗ੍ਰਿਫਤਾਰ ਕਰ ਲਿਆ ਗਿਆ, ਪਰ ਸੈਫਉੱਲਾ ਜਿਸ ਗਰੁੱਪ ਦਾ ਮੈਂਬਰ ਸੀ, ਉਸ ਦੇ ਸਰਗਨਾ ਗੌਸ ਮੁਹੰਮਦ wholesale nfl jerseys ਖਾਨ ਦੀ ਤਲਾਸ਼ ਜਾਰੀ ਸੀ। ਹੁਣ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਗੌਸ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਮੱਧ ਪ੍ਰਦੇਸ਼ ਵਿੱਚ ਚੱਲਦੀ ਟਰੇਨ ਵਿੱਚ ਹੋਏ ਬੰਬ ਧਮਾਕਿਆਂ ਪਿੱਛੇ ਆਈ Fake Oakleys ਐਸ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸੈਫਉੱਲਾ ਆਈ ਐਸ ਦਾ ਕਾਰਕੁੰਨ ਸੀ। ਭਾਰਤ ਵਿੱਚ ਆਈ ਐਸ ਦੀ ਇਹ ਪਹਿਲੀ ਕਾਰਵਾਈ ਮੰਨੀ ਜਾ ਰਹੀ ਹੈ।

Tags: