• Home »
  • ਖਬਰਾਂ
  • » ਮੈਰਿਜ ਪੈਲੇਸ ਸੀਲ ਕਰਨ ਗਈ ਟੀਮ ਦੀ ਬੈਂਸ ਸਮਰਥਕਾਂ ਵਲੋਂ ਕੁੱਟਮਾਰ

ਮੈਰਿਜ ਪੈਲੇਸ ਸੀਲ ਕਰਨ ਗਈ ਟੀਮ ਦੀ ਬੈਂਸ ਸਮਰਥਕਾਂ ਵਲੋਂ ਕੁੱਟਮਾਰ

-ਪੰਜਾਬੀਲੋਕ ਬਿਊਰੋ
ਕੁਝ ਬੇਨਿਯਮੀਆਂ ਦੇ ਚੱਲਦਿਆਂ ਕੱਲ ਲੁਧਿਆਣਾ ਨਗਰ ਨਿਗਮ ਦੀ ਟੀਮ ਨੇ ਗੈਰਕਾਨੂੰਨੀ ray ban sale ਮੈਰਿਜ ਪੈਲੇਸ ਸੀਲ ਕੀਤੇ, Ray Ban sale ਜਦ ਟੀਮ ਡਾਬਾ ਇਲਾਕੇ cheap oakleys ਦੇ ਸ਼ਿਮਲਾ ਮੈਰਿਜ ਪੈਲੇਸ ਨੂੰ ਸੀਲ ਕਰਨ ਪੁੱਜੀ ਤਾਂ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਦੇ ਸਮਰਥਕਾਂ ਨੇ ਨਗਰ ਨਿਗਮ ਦੀ ਟੀਮ ਘੇਰ ਲਈ, ਨਿਗਮ ਦੇ ਇਕ Cheap Jerseys From China ਅਧਿਕਾਰੀ ਦੀ ਕੁੱਟਮਾਰ ਕਰਕੇ ਉਸ ਨੂੰ 2016 ਜ਼ਖਮੀ ਕਰ ਦਿੱਤਾ ਤੇ ਫੇਰ ਹਸਪਤਾਲ ਵੀ ਨਾ ਜਾਣ ਦਿੱਤਾ, ਤੇ ਗੱਡੀਆਂ ਘੇਰ ਲਈਆਂ, ਪੁਲਿਸ ਆਈ ਪਰ ਉਹ ਵਿੱਚ ਬਚਾਅ ਹੀ ਕਰਦੀ ਰਹੀ, ਹਮਲਾਵਰਾਂ ਨੂੰ ਕੁਝ ਨਹੀਂ ਕਿਹਾ। ਨਿਗਮ ਅਧਿਕਾਰੀ ਦੀ ਕੁੱਟਮਾਰ ਕਰਨ ਵਾਲਾ ਕੌਂਸਲਰ ਪਤੀ ਦੋਸ਼ ਲਾ ਰਿਹਾ ਹੈ cheap nfl jerseys ਕਿ ਪਹਿਲਾਂ ਉਸ ਅਧਿਕਾਰੀ ਨੇ ਗਾਲਾਂ ਕੱਢੀਆਂ, ਤੇ ਹੱਥੋਪਾਈ ਕੀਤੀ ਤਾਂ ਕਰਕੇ ਮਾਮਲਾ ਵਿਗੜਿਆ, ਪਰ ਪ੍ਰਤੱਖ ਦਰਸ਼ੀ ਕਹਿ ਰਹੇ ਨੇ ਕਿ ਬੈਂਸ ਸਮਰਥਕਾਂ ਨੇ ਹੀ ਪਹਿਲਾਂ ਹੱਲਾ ਗੁੱਲਾ ਸ਼ੁਰੂ ਕੀਤਾ।
ਨਿਗਮ ਕਮਿਸ਼ਨਰ ਨੇ ਕਿਹਾ ਹੈ ਕਿ ਉਹ ਖੁਦ ਪੁਲਿਸ ਕਮਿਸ਼ਨਰ ਨੂੰ ਮਿਲ ਕੇ ਹਮਲਾਵਰਾਂ ਖਿਲਾਫ ਕਾਰਵਾਈ ਕਰਨ ਲਈ ਕਹਿਣਗੇ।