• Home »
  • ਖਬਰਾਂ
  • » ਕੇਜਰੀਵਾਲ ਸਰਕਾਰ ਦਾ ਨਵੇਂ ਐਲ ਜੀ ਨਾਲ ਵੀ ਪੰਗਾ

ਕੇਜਰੀਵਾਲ ਸਰਕਾਰ ਦਾ ਨਵੇਂ ਐਲ ਜੀ ਨਾਲ ਵੀ ਪੰਗਾ

ਐਲ ਜੀ ਨੇ ਸਾਬਕਾ ਫੌਜੀ ਦੇ ਵਾਰਸਾਂ ਦੇ ਮੁਆਵਜ਼ੇ ਦੀ ਫਾਈਲ ਮੋੜੀ
-ਪੰਜਾਬੀਲੋਕ ਬਿਊਰੋ
ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਹੁਣ ਨਵੇਂ ਐਲ.ਜੀ. ਅਨਿਲ ਬੈਜਲ ਨਾਲ ਵੀ ਟਕਰਾਅ ਸ਼ੁਰੂ ਹੋ ਗਿਆ ਹੈ। ਬੈਜਲ ਨੇ ਸਾਬਕਾ ਸੈਨਿਕ ਰਾਮ ਕਿਸ਼ਨ ਗਰੇਵਾਲ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਦੇਣ ਵਾਲੇ cheap jerseys ਕੇਜਰੀਵਾਲ ਸਰਕਾਰ ਦੇ ਪ੍ਰਪੋਜ਼ਲ ਨੂੰ ਖਾਰਜ ਕਰਦਿਆਂ ਫਾਈਲ ਵਾਪਸ ਭੇਜ ਦਿੱਤੀ ਹੈ। ਮੁਆਵਜ਼ੇ ਵਾਲੀ ਫਾਈਲ ਵਾਪਸ ਭੇਜਦਿਆਂ ray ban sunglasses sale ਐਲ.ਜੀ. ਵੱਲੋਂ ਤਕਨੀਕੀ ਕਾਰਨਾਂ ਦਾ wholesale football jerseys china ਹਵਾਲਾ ਦਿੱਤਾ ਗਿਆ ਹੈ। ਐਲ ਜੀ ਨੇ ਕਿਹਾ ਹੈ, بني “ਰਾਮ ਕਿਸ਼ਨ ਗਰੇਵਾਲ ਦਿੱਲੀ ਦੇ ਨਹੀਂ, ਹਰਿਆਣਾ ਦੇ ਰਹਿਣ ਵਾਲੇ ਸਨ, ਇਸ ਲਈ Cheap Jordans ਮੁਆਵਜ਼ਾ ਨਹੀਂ ਮਿਲ ਸਕਦਾ।”ਯਾਦ ਰਹੇ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਕਰ ਰਹੇ ਸਾਬਕਾ ਫੌਜੀ ਰਾਮ ਕਿਸ਼ਨ fake oakleys ਗਰੇਵਾਲ ਨੇ ਪਿਛਲੇ ਸਾਲ ਨਵੰਬਰ ‘ਚ ਦਿੱਲੀ ‘ਚ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਹਨਾਂ ਦੀ ਮੌਤ ਤੇ ਵਨ ਰੈਂਕ ਵਨ ਪੈਨਸ਼ਨ ਵੱਡਾ ਰਾਜਨੀਤਕ ਮੁੱਦਾ ਬਣਿਆ ਸੀ। ਰਾਮ ਕਿਸ਼ਨ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਦੌਰਾਨ ਰਾਹੁਲ ਗਾਂਧੀ ਤੇ ਕੇਜਰੀਵਾਲ ਨੂੰ ਹਿਰਾਸਤ ‘ਚ ਵੀ ਲੈ ਲਿਆ ਗਿਆ ਸੀ। ਇਸ ਤੋਂ ਬਾਅਦ ਕੇਜਰੀਵਾਲ ਨੇ ਗਰੇਵਾਲ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ।