ਹੁਣ ਆਉਣਗੇ 10 ਦੇ ਨਵੇਂ ਨੋਟ

-ਪੰਜਾਬੀਲੋਕ ਬਿਊਰੋ
500 ਤੇ 2000 ਦੇ ਨਵੇਂ ਨੋਟਾਂ ਤੋਂ ਬਾਅਦ ਹੁਣ 10 ਰੁਪਏ ਦੇ ਨਵੇਂ ਨੋਟ ਆਉਣਗੇ।  ਅੱਜ ਭਾਰਤੀ ਰਿਜ਼ਰਵ ਬੈਂਕ discount football jerseys ਇਸ ਬਾਰੇ ਬਕਾਇਦਾ ਐਲਾਨ ਕੀਤਾ ਕਿ ਜਲਦੀ ਹੀ ਉਹ 10 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਨਵੇਂ ਨੋਟ ‘ਚ ਕੁਝ ਹੋਰ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਜੋੜਿਆ ਗਿਆ ਹੈ। ਬੈਂਕ ਨੇ ਇਹ ਵੀ ਸਾਫ ਕੀਤਾ ਕਿ 10 ਰੁਪਏ ਦੇ ਪੁਰਾਣੇ ਨੋਟ ਵੀ ਬਾਜ਼ਾਰ ‘ਚ ਚੱਲਦੇ ਰਹਿਣਗੇ।
ਇਹ ਨੋਟ ਮਹਾਤਮਾ ਗਾਂਧੀ ਸੀਰੀਜ਼-2005 ਦੇ ਹੀ Cheap Jerseys From China ਹੋਣਗੇ ਅਤੇ ਨੰਬਰ Cheap Jerseys ਪੈਨਲ ‘ਤੇ oakley sunglasses sale ‘ਐੱਲ’ ਹੋਵੇਗਾ। ਇਸ ਦੇ ਨਾਲ ਹੀ ਨੋਟਾਂ ‘ਤੇ ਆਰ. ਬੀ. ਆਈ. ਦੇ ਗਵਰਨਰ ਉਰਜਿਤ ਪਟੇਲ ਦੇ ਦਸਤਖਤ ਹੋਣਗੇ ਅਤੇ ਛਾਪਣ ਦਾ ਸਾਲ 2017 ਹੋਵੇਗਾ। ਆਰ. ਬੀ. ਆਈ. ਨੇ ਨਵੇਂ ਨੋਟਾਂ ਦੀ ਖਾਸ ਗੱਲ ਦੱਸਦੇ ਹੋਏ ਕਿਹਾ, ”ਨਵੇਂ ਨੋਟਾਂ ‘ਚ ਨੋਟ ਨੰਬਰ ਖੱਬੇ ਪਾਸੇ ਵੱਲ ਵੱਡੇ ਹੁੰਦੇ ਜਾਣਗੇ, ਉੱਥੇ ਹੀ ਪਹਿਲੇ ਤਿੰਨ ਅੱਖਰ ਇਕ cheap jordans online ਹੀ ਆਕਾਰ ਦੇ ਹੋਣਗੇ।”