• Home »
  • ਖਬਰਾਂ
  • » ਹਮਸਾਏ ਹਰ ਸਾਲ 5 ਹਜ਼ਾਰ ਔਰਤਾਂ ਨੂੰ ਚਾੜਦੇ ਨੇ ਅਣਖ ਦੀ ਬਲੀ

ਹਮਸਾਏ ਹਰ ਸਾਲ 5 ਹਜ਼ਾਰ ਔਰਤਾਂ ਨੂੰ ਚਾੜਦੇ ਨੇ ਅਣਖ ਦੀ ਬਲੀ

-ਪੰਜਾਬੀਲੋਕ ਬਿਊਰੋ
ਪਾਕਿਸਤਾਨ ‘ਚ ਝੂਠੀ ਸ਼ਾਨ ਤੇ ਹੋਰ ਮਾਮਲਿਆਂ ‘ਚ ਹਰ ਸਾਲ ਕਰੀਬ 5 ਹਜ਼ਾਰ ਔਰਤਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਰਕਰ ਨੇ ਇਹ ਜਾਣਕਾਰੀ ਦਿੱਤੀ ਹੈ। ਮਨੁੱਖੀ ਅਧਿਕਾਰਾਂ ਬਾਰੇ ਕੰਮ ਕਰਨ ਵਾਲੇ ਸਰਵਰ ਬਾਰੀ ਨੇ ਕਿਹਾ, “ਹਰ ਸਾਲ 03.05.2013 ਔਸਤਨ 1442 ਮਰਦਾਂ ਦੇ ਮੁਕਾਬਲੇ 5000 wholesale football jerseys china ਔਰਤਾਂ ਦਾ ਕਤਲ ਕੀਤਾ ਜਾਂਦਾ ਹੈ। ਜਿੱਥੇ ਮਰਦਾਂ ਦੀ ਮੌਤ ਮੁੱਖ oakley sunglasses cheap ਤੌਰ ‘ਤੇ ਦਹਿਸ਼ਤਗਰਦੀ ਨਾਲ ਜੁੜੀ ਹੈ, ਪਰ ਔਰਤਾਂ ਦੇ ਕਤਲਾਂ ਦੀਆਂ ਘਟਨਾਵਾਂ ਝੂਠੀ ਸ਼ਾਨ ਤੇ ਤੰਗ Cheap Ray Ban Sunglasses ਪ੍ਰੇਸ਼ਾਨ replica oakleys ਕੀਤੇ ਜਾਣ ਦੇ ਸਮਾਜਿਕ ਮੁੱਦਿਆਂ ਨਾਲ ਜੁੜੀਆਂ ਹਨ।”ਉਹਨਾਂ ਨੇ ਇਸ ਅੰਕੜੇ ਨੂੰ ਬੇਹੱਦ cheap nba jerseys ਗੰਭੀਰਤਾ ਨਾਲ ਲੈਂਦਿਆਂ ਕੌਮਾਂਤਰੀ ਪੱਧਰ ‘ਤੇ ਇਸ ਮਸਲੇ ਨੂੰ ਚੁੱਕਣ ਦੀ ਗੱਲ ਵੀ ਆਖੀ।