• Home »
  • ਖਬਰਾਂ
  • » ਐਗਜ਼ਿਟ ਪੋਲ –ਪੰਜਾਬ ‘ਚ ਕਾਂਗਰਸ ਦੀ ਸਰਕਾਰ

ਐਗਜ਼ਿਟ ਪੋਲ –ਪੰਜਾਬ ‘ਚ ਕਾਂਗਰਸ ਦੀ ਸਰਕਾਰ

-ਪੰਜਾਬੀਲੋਕ ਬਿਊਰੋ<br jordans for sale />
ਪੰਜਾਬ ਤੇ ਹੋਰ cheap jordan shoes ਸੂਬਿਆਂ ਦੀ ਵਿਧਾਨ ਸਭਾ ਚੋਣ ਦੇ ਨਤੀਜੇ ਬੇਸ਼ੱਕ 11 ਮਾਰਚ ਨੂੰ ਆਉਣੇ ਨੇ, ਪਰ ਵੱਖ ਵੱਖ ਮੀਡੀਆ ਹਲਕੇ ਐਗਜ਼ਿਟ ਪੋਲ ਰਾਹੀਂ ਆਪੋ ਆਪਣੇ ਨਤੀਜੇ ਦੇ ਰਹੇ ਨੇ।
ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ।
Êਪੰਜਾਬ ਕੁੱਲ ਸੀਟਾਂ-117
ਕਾਂਗਰਸ-62-71, ਵੋਟ ਦਰ-36 ਫੀਸਦੀ
ਆਪ-42-51, ਵੋਟ ਦਰ-33.5 Cheap NFL Authentic Jerseys ਫੀਸਦੀ
ਅਕਾਲੀ-ਭਾਜਪਾ ਗੱਠਜੋੜ-4-7, ਵੋਟ ਦਰ-17 ਫੀਸਦੀ
ਹੋਰ-2, ਵੋਟ ਦਰ-13.5 ਫੀਸਦੀ
.. .. .. Hello .. ..
ਉਤਰਾਖੰਡ-ਕੁੱਲ ਸੀਟਾਂ 70
ਭਾਜਪਾ-46-53, ਵੋਟ ਦਰ-43 ਫੀਸਦੀ
ਕਾਂਗਰਸ-12-21, cheap nfl jerseys ਵੋਟ ਦਰ-34 ਫੀਸਦੀ
ਬੀ ਐਸ ਪੀ-1-2, ਵੋਟ ਦਰ-8 ਫੀਸਦੀ
ਹੋਰ-1-4, ਵੋਟ ਦਰ-15 ਫੀਸਦੀ
.. .. .. .. ..
ਗੋਆ-ਕੁੱਲ ਸੀਟਾਂ 40
ਭਾਜਪਾ- 18-22, ਵੋਟ ਦਰ-35 ਫੀਸਦੀ
ਕਾਂਗਰਸ-9-13, ਵੋਟ ਦਰ-32 ਫੀਸਦੀ
ਆਪ-0-2, ਵੋਟ ਦਰ-8 ਫੀਸਦੀ
ਮਹਾਰਾਸ਼ਟਰਵਾਦੀ ਗੋਮਾਂਤਕ-ਸ਼ਿਵਸੈਨਾ ਗੱਠਜੋੜ-3-6,
ਵੋਟ ਦਰ-11 ਫੀਸਦੀ
ਹੋਰ-4-9, ਵੋਟ ਦਰ-14 ਫੀਸਦੀ