• Home »
  • ਖਬਰਾਂ
  • » ਕੈਨੇਡਾ ਦੀ ਪੰਜਾਬਣ ਨੂੰ ਅਮਰੀਕਾ ‘ਚ ਦਾਖਲ ਹੋਣ ਤੋਂ ਵਰਜਿਆ

ਕੈਨੇਡਾ ਦੀ ਪੰਜਾਬਣ ਨੂੰ ਅਮਰੀਕਾ ‘ਚ ਦਾਖਲ ਹੋਣ ਤੋਂ ਵਰਜਿਆ

-ਪੰਜਾਬੀਲੋਕ ਬਿਊਰੋ
ਕੈਨੇਡਾ ਦੀ ਨਾਗਰਿਕ ਪੰਜਾਬੀ ਮੂਲ ਦੀ ਇੱਕ ਮਹਿਲਾ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਹੈ। custom jerseys ਮਨਪ੍ਰੀਤ ਕੌਰ ਕੂਨਰ ਨੂੰ ਅਮਰੀਕਾ ਅਧਿਕਾਰੀਆਂ ਨੇ ਇਹ ਆਖ ਕੇ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਕਿ ਉਸ ਨੂੰ ਪਹਿਲਾਂ ਅਮਰੀਕਾ ਦਾ ਵੀਜ਼ਾ ਹਾਸਲ ਕਰਨਾ ਹੋਵੇਗਾ। ਮਾਂਟਰੀਅਲ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਕੂਨਰ ਨੇ ਜਦੋਂ ਕਿਊਬਿਕ-ਵਾਰਮਾਟ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖਲ ਦੀ ਕੋਸ਼ਿਸ਼ ਕੀਤੀ ਤਾਂ ਸਰਹੱਦ ਉੱਤੇ ਤਾਇਨਾਤ ਅਧਿਕਾਰੀਆਂ ਨੇ ਉਸ ਦੇ ਫਿੰਗਰ ਪ੍ਰਿੰਟ, ਫ਼ੋਟੋ oakley womens sunglasses ਤੇ ਹੋਰ ਕਾਰਵਾਈ ਪੂਰੀ ਕਰ ਲਈ। ਇਸ ਤੋਂ ਬਾਅਦ ਉਸ ਨੂੰ ਛੇ ਘੰਟੇ ਤੱਕ ਇੰਤਜ਼ਾਰ ਕਰਵਾਇਆ। ਇਸ ਤੋਂ ਉਸ ਨੂੰ ਇਹ ਆਖ ਕੇ ਰੋਕ ਦਿੱਤਾ ਕਿ ਉਸ cheap nfl jerseys ਨੂੰ ਅਮਰੀਕਾ ਦਾ ਵੀਜ਼ਾ ਲੈਣਾ ਹੋਵੇਗਾ।
ਨਿਯਮਾਂ ਅਨੁਸਾਰ ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਲਈ ਵੀਜ਼ੇ ਦੀ oakley outlet ਲੋੜ ਹੈ। ਮਨਪ੍ਰੀਤ ਕੂਨਰ ਵੀ ਅਮਰੀਕੀ ਅਧਿਕਾਰੀਆਂ ਦੀ ਇਸ ਹਰਕਤ ਤੋਂ ਹੈਰਾਨ ਹੈ।
ਓਧਰ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ‘ਤੇ ਹੋਏ ਹਮਲਿਆਂ ਬਾਰੇ Shoes ਟਿਪਣੀ ਕਰਦਿਆਂ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਜੋਰ ਦੇ ਕੇ ਕਿਹਾ ਕਿ ਕੇਂਦਰ ਅਮਰੀਕਾ ‘ਚ ਭਾਰਤੀਆਂ ਦੇ ਖਿਲਾਫ ਹੋ ਰਹੇ ਨਸਲੀ ਹਮਲਿਆਂ ਨੂੰ ਲੈ ਕੇ ਬੇਹਦ ਗੰਭੀਰ ਹੈ ਤੇ ਮੋਦੀ ਸਰਕਾਰ ਇਸ ਮੁੱਦੇ ‘ਤੇ ਜਲਦ oakley sunglasses outlet ਬਿਆਨ ਜਾਰੀ ਕਰੇਗੀ।