ਪਿਸਤੌਲ ਦੀ ਨੋਕ ‘ਤੇ ਕਾਰ ਖੋਹੀ

-ਪੰਜਾਬੀਲੋਕ ਬਿਊਰੋ<br cheap jerseys />
11 ਮਾਰਚ ਨੂੰ ਚੋਣ ਨਤੀਜਿਆਂ ਦੀ ਤਿਆਰੀ cheap nfl jerseys ਦੇ ਮੱਦੇਨਜ਼ਰ ਸੂਬੇ ਭਰ ਵਿੱਚ ਇਕ ਵਾਰ ਫੇਰ ਹਾਈ ਸਕਿਓਰਿਟੀ ਹੈ। ਪਰ ਇਸ ਦੇ ਬਾਵਜੂਦ ਅਪਰਾਧੀਆਂ ਦੀਆਂ ਲਗਾਮਾਂ ਖੁੱਲੀਆਂ ਨੇ। ਟਾਂਡਾ ਉੜਮੁੜ Cheap Jerseys From China ਨੇੜੇ ਪੈਂਦੇ ਪਿੰਡ ਕੁਰਾਲਾ ‘ਚ 5 ਹਥਿਆਰਬੰਦ ਵਿਅਕਤੀ ਬੀਤੀ ਰਾਤ ਹੁੰਡਈ ਕੰਪਨੀ ਦੇ 4 ਮੁਲਾਜ਼ਮਾਂ ਪਾਸੋਂ ਪਿਸਤੌਲ ਦੀ ਨੋਕ ‘ਤੇ ਕਾਰ ਖੋਹ 11 ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਉਪਰੰਤ cheap jerseys ਪੁਲਿਸ ਨੇ ਅਲਰਟ ਜਾਰੀ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ Cheap NFL Jerseys ਕਰ ਦਿੱਤੀ ਹੈ।