• Home »
  • ਖਬਰਾਂ
  • » ਨਾਭਾ ਜੇਲ ਕਾਂਡ-ਆਪਣੀ ਖਲੜੀ ਬਚਾਉਣ ‘ਚ ਰੁੱਝੀ ਪੁਲਿਸ

ਨਾਭਾ ਜੇਲ ਕਾਂਡ-ਆਪਣੀ ਖਲੜੀ ਬਚਾਉਣ ‘ਚ ਰੁੱਝੀ ਪੁਲਿਸ

-ਪੰਜਾਬੀਲੋਕ ਬਿਊਰੋ
ਬੀਤੇ ਸਾਲ 27 ਨਵੰਬਰ ਨੂੰ ਵਾਪਰੇ ਨਾਭਾ ਜੇਲ ਕਾਂਡ ਤੋਂ ਬਾਅਦ ਮੌਕੇ ‘ਤੇ ਪਹੁੰਚੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਜੇਲ ਬ੍ਰੇਕ ਮਾਮਲੇ ਵਿਚ ਜੇਲ ਸਟਾਫ ਦੀ ਮਿਲੀ ਭੁਗਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੱਲ ਨਾਭਾ ਅਦਾਲਤ ਵਿਚ ਪੇਸ਼ ਕੀਤੇ ਗਏ ਚਾਲਾਨ ਦੌਰਾਨ ਪੁਲਸ ਵਲੋਂ ਨਾਭਾ ਜੇਲ ਦੇ ਸੁਪਰਡੈਂਟ ਅਤੇ ਸਹਾਇਕ ਸੁਪਰਡੈਂਟ ਬਾਰੇ ਕੋਈ ਜ਼ਿਕਰ ਨਹੀਂ ਕੀਤਾ ray ban sunglasses sale ਗਿਆ।
ਬਚਾਅ ਪੱਖ ਦੇ ਵਕੀਲ ਐੱਚ. ਐੱਸ. ਗਰੇਵਾਲ ਨੇ ਪੁਲਸ ਦੀ ਇਕ ਤਰਫਾ ਜਾਂਚ ‘ਤੇ ਸਵਾਲ ਚੁੱਕੇ ਹਨ।ਫਿਲਹਾਲ ਇਸ ਮਾਮਲੇ ‘ਤੇ ਪੁਲਸ cheap football jerseys ਦਾ ਪੱਖ ਹਾਸਲ ਨਹੀਂ ਹੋ ਸਕਿਆ ਹੈ ਪਰ ਅਜੇ ਤਕ ਜਿਹੜੀ ਰਿਪੋਰਟ ਜਾਰੀ ਕੀਤੀ ਗਈ ਹੈ ਉਸ 9.2 ਤੋਂ ਤਾਂ ਇਹੋ ਜਾਪਦਾ ਹੈ ਕਿ ਜੇਲ ਦੇ ਬਾਹਰ ਗੋਲੀਆਂ ਚਲਾ ਕੇ ਕੈਦੀਆਂ ਦੀ ਫਰਾਰੀ ‘ਚ Cheap Ray Bans ਪੁਲਸ ਨੂੰ ਜੇਲ ਪ੍ਰਬੰਧਕਾਂ ਦੀ ਕੋਈ ਗਲਤੀ Fake Oakleys ਨਹੀਂ ਲੱਗਦੀ ਹੈ। ਪੁਲਸ ਵਲੋਂ ਜੇਲ ‘ਚ ਪੇਸ਼ ਕੀਤੇ ਚਾਲਾਨ ਤੋਂ ਇੰਝ ਜਾਪਦਾ ਹੈ ਕਿ ਪੁਲਸ ਆਪਣੇ ਹੀ ਡੀ. ਜੀ. ਪੀ. ਦੇ ਬਿਆਨ ਤੋਂ ਪਲਟ ਗਈ ਹੈ।