• Home »
  • ਖਬਰਾਂ
  • » ਕੜਾਹ ਵੰਡਣ ਵਾਲੀ ਮਸ਼ੀਨ ਵਿਵਾਦਾਂ ‘ਚ

ਕੜਾਹ ਵੰਡਣ ਵਾਲੀ ਮਸ਼ੀਨ ਵਿਵਾਦਾਂ ‘ਚ

-ਪੰਜਾਬੀਲੋਕ ਬਿਊਰੋ
ਫਤਿਹਗੜ ਸਾਹਿਬ ਦੇ ਮੁੱਖ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਕੜਾਹ ਪ੍ਰਸ਼ਾਦ ਵੰਡਣ ਵਾਲੀ ਪਹਿਲੀ ਇਲੈਕਟ੍ਰੋਨਿਕ ਮਸ਼ੀਨ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ (03533)-15403724 ਦਾ ਵਿਸ਼ਾ ਬਣੀ Cheap Jerseys ਹੋਈ ਹੈ। ਵਿਵਾਦ ਦਾ ਮੁੱਦਾ ਇੱਕ ਤਾਂ ਇਸ ਜ਼ਰੀਏ ਕੰਪਨੀ ਦਾ ਪ੍ਰਚਾਰ ਕੀਤੇ ਜਾਣ ਦਾ ਵੀ ਹੈ ਤੇ ਦੂਜਾ ਇਸ ਨੂੰ ਪ੍ਰਸ਼ਾਦ ਵੰਡਣ ਦੀ ਮਰਿਯਾਦਾ ਦੇ ਉਲਟ ਵੀ ਦੱਸਿਆ ਜਾ ਰਿਹਾ ਹੈ। ਉਧਰ ਗੁਰਦੁਆਰਾ ਸਾਹਿਬ ਨੇ ਮੈਨੇਜਰ ਨੇ ਗੁਰੂ ਘਰ ਵਿੱਚ ਅਜਿਹੀ ਕਿਸੇ ਵੀ ਮਸ਼ੀਨ ਦੇ ਨਾ ਹੋਣ ਦੀ ਗੱਲ ਕਹੀ ਹੈ। ਉਹਨਾਂ ਸੋਸ਼ਲ ਮੀਡੀਆ ‘ਤੇ ਦਿਖਾਈ ਜਾਣ ਵਾਲੀ ਵੀਡੀਓ ਦੀ ਜਾਣਕਾਰੀ ਨੂੰ ਗਲਤ ਕਰਾਰ ਦਿੱਤਾ ਹੈ। ਮੈਨੇਜਰ ਨੱਥਾ ਸਿੰਘ ਮੁਤਾਬਕ ਇਹ ਸਿਰਫ ਮਸ਼ੀਨ nfl jerseys shop ਬਣਾਉਣ ਵਾਲੀ ਕੰਪਨੀ ਦੀ ਐਡ ਹੈ। ਕੰਪਨੀ ਨੇ ਸਾਲ 2013 ਵਿੱਚ ਮਸ਼ੀਨ ਦਾ ਟੈਸਟ ਕੀਤਾ ਸੀ। ਉਸ ਤੋਂ ਬਾਅਦ ਐਸਜੀਪੀਸੀ ਨੇ ਇਸ ਨੂੰ ਮਰਿਯਾਦਾ ਦੇ ਉਲਟ ਦੱਸਦਿਆਂ ਰੱਦ ਕਰ ਦਿੱਤਾ ਸੀ। ਪਰ ਇਸ fake oakleys ਕੰਪਨੀ ਵੱਲ਼ੋਂ ਆਪਣੀ ਮਸ਼ਹੂਰੀ ਲਈ ਇਹ ਵੀਡੀਓ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ , nfl jerseys cheap ਜੋ ਕਿ ਪੂਰੀ ਤਰਾਂ ਗਲਤ ਹੈ। ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਨੇ ਵੀ ਸਾਫ ਕੀਤਾ ਹੈ ਕਿ ਸੋਸ਼ਲ ਮੀਡੀਆ Cheap Jerseys ‘ਤੇ ਦਿਖਾਈ ਜਾ ਰਹੀ ਮਸ਼ੀਨ ਇੱਥੇ ਨਹੀਂ ਹੈ। ਇੱਥੇ ਤਾਂ ਸੇਵਾਦਾਰਾਂ ਵੱਲੋਂ ਖੁਦ ਹੀ ਸੰਗਤ ਨੂੰ ਦੇਗ ਵਰਤਾਈ ਜਾਂਦੀ ਹੈ। ਉਹਨਾਂ ਇਸ ਨੂੰ ਗਲਤ ਖਬਰ ਦੱਸਦਿਆਂ ਖੰਡਨ ਕੀਤਾ ਹੈ। ਉਹਨਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਸ ਵੀਡੀਓ ਨੂੰ ਅੱਗੇ ਨਾ ਸ਼ੇਅਰ ਕੀਤਾ ਜਾਵੇ। ਮਸਲੇ ਸਬੰਧੀ ਐਸ ਜੀ ਪੀ ਸੀ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਵੀ ਜਲਦ ਉਸ ਝੂਠੀ ਵੀਡੀਓ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਗੱਲ ਕੀਤੀ ਹੈ।