ਕਰਜ਼ਈ ਕਿਸਾਨ ਵਲੋਂ ਖੁਦਕੁਸ਼ੀ

ਧੀ ਦੇ ਪ੍ਰੇਮ ਵਿਆਹ ਤੋਂ ਦੁਖੀ ਪਿਤਾ ਨੇ ਜਾਨ ਦਿੱਤੀ
-ਪੰਜਾਬੀਲੋਕ ਬਿਊਰੋ
ਭੁੱਚੋ ਮੰਡੀ ਦੇ ਪਿੰਡ ਬੁਰਜ ਕਾਹਨ ਸਿੰਘ ਵਾਲਾ ਦੇ ਕਿਸਾਨ ਗੁਰਮੀਤ ਸਿੰਘ ਦੀ ਕਰਜ਼ੇ ਨੇ ਜਾਨ ਲੈ ਲਈ। ਉਸ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ਦੀ ਛੱਤ ਨਾਲ ਫਾਹਾ cheap nhl jerseys ਲੈ ਲਿਆ। ਘਟਨਾ NFL Jerseys Cheap ਵੇਲੇ ਉਸ ਦੀ ਪਤਨੀ ਪੇਕੇ ਗਈ ਹੋਈ ਸੀ। ਗੁਰਮੀਤ ਸਿੰਘ ਨੇ ਚਾਰ ਸਾਲ ਪਹਿਲਾਂ ਇੱਕ ਨਿੱਜੀ ਕੰਪਨੀ ਤੋਂ ਕਰਜ਼ਾ ਲੈ ਕੇ ਟਰੱਕ ਖਰੀਦਿਆ ਸੀ ਪ੍ਰੰਤੂ ਕਿਸ਼ਤਾਂ ਨਾ ਮੋੜੇ ਜਾਣ ਕਾਰਨ ਤਿੰਨ-ਚਾਰ ਮਹੀਨੇ ਪਹਿਲਾਂ ਫਾਇਨਾਂਸਰ ਦੇ ਬੰਦੇ ਉਸ ਦਾ ਟਰੱਕ ਲੈ ਗਏ ਸਨ। ਉਦੋਂ ਤੋਂ ਗੁਰਮੀਤ ਸਿੰਘ ਮਾਨਸਿਕ ਪ੍ਰੇਸ਼ਾਨੀ ਵਿੱਚ ਸੀ।
ਕਰਜ਼ੇ ਕਾਰਨ ਉਸ ਦੀ ਚਾਰ-ਪੰਜ ਏਕੜ ਜ਼ਮੀਨ ਵੀ ਵਿਕ ਗਈ ਸੀ। ਹੁਣ ਉਸ ਦੇ ਪਰਿਵਾਰ ਕੋਲ ਕੋਈ ਜ਼ਮੀਨ ਨਹੀਂ ਹੈ। ਮ੍ਰਿਤਕ ਆਪਣੇ Cheap Jordan Shoes ਪਿੱਛੇ ਵਿਧਵਾ ਮਾਂ, ਪਤਨੀ ਸਰਬਜੀਤ ਕੌਰ ਅਤੇ ਸੱਤ ਸਾਲ ਦੀ ਧੀ ਤੇ ਚਾਰ ਸਾਲ ਦਾ ਪੁੱਤਰ ਛੱਡ ਗਿਆ ਹੈ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਮੁਆਵਜ਼ਾ, ਇੱਕ ਮੈਂਬਰ ਨੂੰ ਸਰਕਾਰੀ cheap jerseys china ਨੌਕਰੀ ਦਿੱਤੀ ਜਾਵੇ ਅਤੇ ਕਰਜ਼ਾ ਮੁਆਫ਼ ਕੀਤਾ ਜਾਵੇ।
ਓਧਰ ਫਿਰੋਜ਼ਪੁਰ ਦੇ ਪਿੰਡ ਬੇਤੂ ਕਦੀਮ ‘ਚ ਇਕ ਕੁੜੀ ਨੇ ਆਪਣੀ ਮਰਜ਼ੀ Movie ਨਾਲ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ, ਜਿਸ ਤੋਂ ਦੁਖੀ ਉਸ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਕੇਸ ਦਰਜ ਕਰਕੇ ਛਾਣਬੀਣ cheap jerseys ਆਰੰਭ ਦਿੱਤੀ ਹੈ।