ਆਈ ਐਸ ਦਾ ਭਾਰਤ ‘ਚ ਪਹਿਲਾ ਹਮਲਾ!!

-ਪੰਜਾਬੀਲੋਕ ਬਿਊਰੋ
ਅੱਤਵਾਦੀ ਜਥੇਬੰਦੀ ਆਈ.ਐਸ. ਨੇ ਪਹਿਲੀ ਵਾਰ ਭਾਰਤ ‘ਚ ਹਮਲਾ ਕੀਤਾ ਹੈ। ਸਭ ਤੋਂ ਵੱਧ ਖਤਰੇ ਦੀ ਗੱਲ ਇਹ ਹੈ ਕਿ ਭਾਰਤ ‘ਚ ਆਈ.ਐਸ. ਦੇ ਸਲੀਪਰ ਸੈੱਲ ਵੀ ਹਰਕਤ ‘ਚ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਦਾਅਵਾ ਕੀਤਾ ਹੈ ਕਿ ਭੋਪਾਲ ਵਿੱਚ ਚੱਲਦੀ ਟਰੇਨ ਵਿੱਚ ਹੋਏ ਬੰਬ cheap jordan shoes ਧਮਾਕੇ ‘ਚ ਸ਼ਾਮਲ ਅੱਤਵਾਦੀ ਆਈ.ਐਸ. ਦੇ ਹਨ। ਘਟਨਾ ਨਾਲ ਸਬੰਧਤ ਅੱਤਵਾਦੀ ਸੈਫੂਲਾ ਜੋ ਲਖਨਊ ਦੇ ਇੱਕ ਘਰ ‘ਚ ਲੁਕਿਆ ਸੀ ਤੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਦਿਆ, ਉਹ ਆਈ.ਐਸ. ਨਾਲ ਜੁੜਿਆ ਸੀ।
ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਏ.ਡੀ.ਜੀ ਦਲਜੀਤ ਸਿੰਘ cheap nfl jerseys ਚੌਧਰੀ ਦਾ ਕਹਿਣਾ ਹੈ ਕਿ ਸ਼ੱਕੀ ਅੱਤਵਾਦੀ ਸੈਫੁੱਲਾ ਦੇ ਆਈ.ਐੱਸ ਨਾਲ ਜੁੜੇ ਹੋਣ ਦੇ ਕੋਈ ਸਬੂਤ ਨਹੀਂ ਹਨ। ਉਹਨਾਂ ਕਿਹਾ ਕਿ ਸੈਫੁੱਲਾ ਸੋਸ਼ਲ ਮੀਡੀਆ ਰਾਹੀ cheap ray ban sungalsses ਅੱਤਵਾਦੀਆਂ ਤੋਂ ਪ੍ਰਭਾਵਿਤ ਸੀ।<br Cheap Jordans Sale />
ਓਧਰ ਮੱਧ ਪ੍ਰਦੇਸ਼ ਦੇ ਪਿਪਰੀਆ ਤੋਂ ਫੜੇ ਗਏ 3 ਸ਼ੱਕੀ Wholesale Jerseys ਅੱਤਵਾਦੀਆਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ ਜਿੱਥੇ ਕਿ ਅਦਾਲਤ ਨੇ accompagnées ਉਹਨਾਂ ਨੂੰ 27 ਮਾਰਚ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ।

Tags: