• Home »
  • ਖਬਰਾਂ
  • » ਭੀਮ ਮਾਮਲਾ-ਮੁੱਖ ਗਵਾਹ ਅਜੈ ਨੇ ਬਿਆਨ ਦਰਜ ਕਰਵਾਏ

ਭੀਮ ਮਾਮਲਾ-ਮੁੱਖ ਗਵਾਹ ਅਜੈ ਨੇ ਬਿਆਨ ਦਰਜ ਕਰਵਾਏ

-ਪੰਜਾਬੀਲੋਕ ਬਿਊਰੋ
ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਅਬੋਹਰ ਦੀ ਅਦਾਲਤ ਵਿਚ ਭੀਮ ਟਾਂਕ ਕਤਲ ਕਾਂਡ ਦੀ ਸੁਣਵਾਈ Cheap NFL Authentic Jerseys ਦੌਰਾਨ ਅੱਜ ਮੁੱਖ cheap jerseys china ਗਵਾਹ ਅਜੈ ਕੁਮਾਰ ਨੇ ਗੁਰਜੰਟ ਸਿੰਘ ਜੰਟਾ, ਉਸਦੇ ਭਰਾ ਰਣਜੀਤ ਸਿੰਘ ਰਾਣਾ ਤੇ ਮਾਮਾ ਜਸਪਾਲ ਸਿੰਘ ਭੋਲਾ ਵੱਲੋਂ ਹਾਲ ਹੀ ਵਿਚ ਕੀਤੇ ਗਏ Wholesale NFL Jerseys ਉਸ ਦਾਅਵੇ ਨੂੰ ਝੂਠਾ ਦੱਸਿਆ ਕਿ ਜਿਸ ਵਿਚ ਉਹਨਾਂ ਕਿਹਾ ਕਿ ਸੀ ਕਿ 11 ਦਸੰਬਰ 2015 ਨੂੰ ਹੋਇਆ ਭੀਮ ਟਾਂਕ ਕਤਲ ਕਾਂਡ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਵਿਚ ਨਹੀਂ ਸਗੋਂ ਨੇੜੇ ਸਥਿਤ ਅਹਾਤੇ ਵਿਚ ਹੋਇਆ ਸੀ।
ਅਜੈ ਕੁਮਾਰ ਨੇ ਆਪਣੀ ਗਵਾਹੀ ਵਿਚ ਕਿਹਾ ਕਿ ਜੰਟੇ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਹਰਪ੍ਰੀਤ ਸਿੰਘ ਹੈਰੀ ਨੇ ਫੋਨ ਤੇ ਦੱਸਿਆ ਕਿ ਇਕ ਝਗੜਾ ਨਿਪਟਾਉਣ ਲਈ ਸ਼ਿਵ ਲਾਲ ਡੋਡਾ ਤੇ ਅਮਿਤ ਡੋਡਾ ਨੇ ਭੀਮ ਟਾਂਕ ਨੂੰ ਰਾਮਸਰਾ ਪਿੰਡ ਸਥਿਤ ਆਪਣੇ ਫਾਰਮ ਹਾਊਸ ਵਿਚ ਬੁਲਾਇਆ ਹੈ। ਉਥੇ ਜਦ ਭੀਮ, ਜੰਟਾ, ਰਾਣਾ, ਜਸਪਾਲ ਸਿੰਘ ਤੇ ਅਜੈ ਦੋ ਕਾਰਾਂ ‘ਚ ਪਹੁੰਚੇ ਤਾਂ ਭੀਮ ਤੇ ਜੰਟਾ ਵਾਲੀ ਕਾਰ ਫਾਰਮ hermandad ਹਾਊਸ ਦੇ ਵੱਡੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਈ ਜਦਕਿ ਦੂਜੀ ਕਾਰ ਬਾਹਰ ਖੜੀ ਰਹੀ। ਕੁਝ ਮਿੰਟਾਂ ਬਾਅਦ ਜਦੋਂ ਉਹ ਛੋਟੇ ਦਰਵਾਜ਼ੇ ਰਾਹੀਂ ਪੈਦਲ ਫਾਰਮ ਹਾਊਸ ਵਿਚ ਦਾਖਲ cheap jerseys wholesale ਹੋਏ ਤਾਂ ਕੁਝ ਦੂਰੀ ਤੇ ਭੀਮ ਅਤੇ ਜੰਟੇ ਨੂੰ ਜ਼ਮੀਨ ਤੇ ਸੁੱਟਿਆ ਹੋਇਆ ਸੀ ਅਤੇ ਹੈਰੀ ਤੇ ਉਸਦੇ ਸਾਥੀ ਦੋਵਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜ ਤੋੜ ਹਮਲਾ ਕਰ ਰਹੇ ਸਨ। ਅਜੈ ਨੇ ਕਿਹਾ ਕਿ NFL Jerseys Cheap ਇਹ ਖੌਫਨਾਕ ਦ੍ਰਿਸ਼ ਦੇਖ ਕੇ ਅਸੀਂ ਬਾਹਰ ਭੱਜ ਆਏ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਹਮਲਾਵਰ ਗੱਡੀਆਂ ‘ਚ ਸਵਾਰ ਹੋ ਕੇ ਭੱਜ ਗਏ।
ਯਾਦ ਰਹੇ ਭੀਮ ਦੇ ਸਾਥੀ ਰਹੇ ਗੁਰਜੰਟ ਜੰਟੇ ਵਲੋਂ ਵੀ ਪਿਛਲੇ ਬਿਆਨਾਂ ਤੋਂ ਮੁੱਕਰ ਜਾਣ ਕਰਕੇ ਸ਼ਿਵ ਲਾਲ ਡੋਡਾ ਨੂੰ ਰਾਹਤ ਮਿਲ ਸਕਦੀ ਹੈ। ਜੰਟਾ ਇਸ ਘਟਨਾ ਵਿੱਚ ਬੁਰੀ ਤਰਾਂ ਜ਼ਖਮੀ ਹੋਇਆ ਸੀ।