• Home »
  • ਖਬਰਾਂ
  • » ਟਰੇਨ ‘ਚ ਧਮਾਕਾ, ਅੱਤਵਾਦੀ ਹਮਲੇ ਦਾ ਸ਼ੱਕ

ਟਰੇਨ ‘ਚ ਧਮਾਕਾ, ਅੱਤਵਾਦੀ ਹਮਲੇ ਦਾ ਸ਼ੱਕ

-ਪੰਜਾਬੀਲੋਕ ਬਿਊਰੋ
ਯੂ ਪੀ ਚੋਣਾਂ ਤੋਂ ਇਕ ਦਿਨ ਪਹਿਲਾਂ ਮੱਧ ਪ੍ਰਦੇਸ਼  ਸ਼ੁਜਾਲਪੁਰ ‘ਚ ਚੱਲਦੀ ਟਰੇਨ ‘ਚ ਧਮਾਕਾ ਹੋਇਆ, ਜਿਸ ਵਿੱਚ 9 ਵਿਅਕਤੀ ਜ਼ਖਮੀ ਹੋਏ ਨੇ, ਪੁਲਿਸ ਨੇ ਇਸ ਧਮਾਕੇ ਨੂੰ ਅੱਤਵਾਦੀ ਹਮਲਾ ਦੱਸਿਆ ਹੈ।
ਇਹ ਵੀ ਕਿਹਾ ਗਿਆ ਹੈ ਕਿ cheap jerseys ਇਸ ਧਮਾਕੇ ਲਈ ਜ਼ਿਮੇਵਾਰ ਸ਼ਖਸ ਲਖਨਊ ਦੇ ਠਾਕੁਰਗੰਜ ਇਲਾਕੇ ‘ਚ ਛੁਪਿਆ ਹੋਇਆ ਹੈ, ਜਿਥੇ ਪੁਲਸ ਤੇ ਸ਼ੱਕੀ ਅੱਤਵਾਦੀ ਵਿਚਾਲੇ NFL Jerseys Cheap ਮੁਕਾਬਲਾ ਚੱਲ ਰਿਹਾ ਹੈ ਤੇ ਪੁਲਿਸ ਨੇ ਸ਼ੱਕੀ ਅੱਤਵਾਦੀ ਨੂੰ ਘੇਰ ਲਿਆ ਹੈ। ਲਖਨਊ ‘ਚ ਪੁਲਿਸ ਤੇ ਸ਼ੱਕੀ ਅੱਤਵਾਦੀ ਵਿਚਕਾਰ ਚੱਲ ਰਹੀ ਮੁੱਠਭੇੜ ਬਾਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ jordan retro 1 ਨੇ ਕਿਹਾ ਕਿ cheap football jerseys ਆਪ੍ਰੇਸ਼ਨ ਖ਼ਤਮ ਹੋਣ cheap ray ban sungalsses ਤੋਂ ਬਾਅਦ ਸਾਜ਼ਿਸ਼ ਦਾ ਪਰਦਾਫਾਸ਼ ਹੋਵੇਗਾ ਤੇ ਉਹਨਾਂ ਨੇ ਸਾਰੀ ਸਥਿਤੀ ‘ਤੇ ਨਜ਼ਰ ਰੱਖੀ ਹੋਈ ਹੈ।

прически