• Home »
  • ਖਬਰਾਂ
  • » ਪਾਵਰਕਾਮ ਦੀ ਸਖਤੀ ਨਾਲ ਆਮ ਲੋਕਾਂ ‘ਚ ਹਾਹਾਕਾਰ

ਪਾਵਰਕਾਮ ਦੀ ਸਖਤੀ ਨਾਲ ਆਮ ਲੋਕਾਂ ‘ਚ ਹਾਹਾਕਾਰ

-ਪੰਜਾਬੀਲੋਕ ਬਿਊਰੋ
ਪਾਵਰਕਾਮ ਦੀ ਕੁਨੈਕਸ਼ਨ ਕੱਟ ਮੁਹਿੰਮ ਨੇ ਸਰਕਾਰੀ ਤੰਤਰ ਨੂੰ ਕੋਈ ਪ੍ਰੇਸ਼ਾਨੀ ਦਿੱਤੀ ਕਿ ਨਹੀਂ ਪਤਾ ਨਹੀਂ ਪਰ ਆਮ ਲੋਕ ਬੇਹੱਦ ਪ੍ਰੇਸ਼ਾਨ ਹੋ ਗਏ ਨੇ, ਖਾਸ ਕਰਕੇ ਵਾਟਰ ਵਰਕਸ ਦੁਕਨੈਕਸ਼ਨ ਕੱਟੇ ਜਾਣ ਕਰਕੇ ਪਾਣੀ ਦੀ ਕਮੀ ਕਾਰਨ ਹਾਹਾਕਾਰ ਮੱਚੀ ਪਈ ਹੈ। ਗੜਸ਼ੰਕਰ ਦੇ ਪਿੰਡ ਬੈਨੀਵਾਲ ਵਿੱਚ ਗੁੱਸੇ ਵਿੱਚ ਆਏ ਲੋਕਾਂ ਨੇ ਟਿਊਬਵੈਲ ਕੁਨੈਕਸ਼ਨ ਆਪ ਹੀ ਜੋੜ ਕੇ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ। ਇਥੇ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ jordan retro 11 ਵਲੋਂ ਪੇਅਜਲ ਯੋਜਨਾ ਦਾ 7 ਕਰੋੜ ਦਾ ਬਿੱਲ ਨਾ ਭਰਨ ‘ਤੇ ਪਾਵਰਕਾਮ ਨੇ ਕੁਨੈਕਸ਼ਨ ਕੱਟੇ ਸਨ। ਬੈਨੀਵਾਲ ਤੋਂ ਬਾਅਦ ਹੋਰ ਪਿੰਡਾਂ ਦੇ ਲੋਕ ਵੀ ਆਪੇ nfl jerseys shop ਹੀ ਕੁਨੈਕਸ਼ਨ ਜੋੜਨ ਤੇ ਕੁਨੈਕਸ਼ਨਾਂ ਦੀ ਰਾਖੀ ਲਈ ਤਿਆਰੀਆਂ ਕਰ ਰਹੇ ਨੇ। ਹਰ ਪਾਸੇ ਹਾਹਾਕਾਰ ਇਸੇ ਗੱਲ ਨੂੰ ਲੈ ਕੇ ਮੱਚੀ cheap jerseys ਹੈ ਕਿ ਲੋਕ ਤਾਂ ਬਿੱਲ ਸਮੇਂ ਸਿਰ ਦਿੰਦੇ ਨੇ, ਜੇ ਵਿਭਾਗ ਅਣਗਹਿਲੀ ਕਰਦਾ ਰਿਹਾ ਤਾਂ ਇਸ ਦੀ ਸਜ਼ਾ ਆਮ ਲੋਕ ਕਿਉਂ ਭੁਗਤਣ। ਓਧਰ ਗੜਦੀਵਾਲਾ ਵਿੱਚ ਪਾਵਰਕਾਮ ਵਲੋਂ ਪਿੰਡ ਫਤਿਹਪੁਰ ਦਾ ਵਾਟਰ ਵਰਕਸ ਦਾ ਕੁਨੈਕਸ਼ਨ ਕੱਟੇ ਜਾਣ ੇਦ ਰੋਸ ਵਜੋਂ Imágenes ਪਿੰਡ ਵਾਸੀਆਂ ਨੇ ਖਾਲੀ ਬਾਲਟੀਆਂ ਲੈ ਕੇ ਰੋਸ ਵਿਖਾਵਾ ਕੀਤਾ।
ਓਧਰ ਰੋਪੜ ਵਿੱਚ ਵੀ ਪਾਵਰਕਾਮ ਦੀ ਸਖਤੀ ਨੇ ਆਮ ਲੋਕ ਪ੍ਰੇਸ਼ਾਨ ਕੀਤੇ ਪਏ cheap nfl jerseys ਨੇ। ਨਗਰ ਕੌਂਸਲ ਵਲੋਂ ਬਿਜਲੀ ਬਿੱਲ ਦਾ ਬਕਾਇਆ ਨਾ ਭਰਨ ਕਰਕੇ ਕੁਨੈਕਸ਼ਨ ਕੱਟੇ ਗਏ ਨੇ, ਇਥੇ ਬਾਈਪਾਸ ਦੇ ਟਰੈਫਿਕ ਸਿਗਨਲ ਤੇ ਸਟ੍ਰੀਟ ਲਾਈਟਾਂ ਬੰਦ ਹੋ ਗਈਆਂ ਨੇ, ਰਾਤ ਵੇਲੇ ਹਾਦਸੇ ਵਾਪਰ ਰਹੇ ਨੇ। ਕੱਲ ਸ਼ਾਮ ਇਥੇ ਔਰਬਿਟ ਬੱਸ ਤੇ ਕਾਰ ਦੀ ਟੱਕਰ ਟਰੈਫਿਕ ਲਾਈਟਾਂ ਬੰਦ ਹੋਣ ਕਰਕੇ ਹੋ ਗਈ, ਕਾਰ ਸਵਾਰ ਜ਼ਖਮੀ ਹੋ ਗਏ ਤੇ ਕਾਰ ਵੀ ਬੁਰੀ ਤਰਾਂ ਨੁਕਸਾਨੀ ਗਈ। ਪੁਲਿਸ ਨੇ ਬੱਸ ਕਬਜ਼ੇ ਵਿੱਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।