• Home »
  • ਖਬਰਾਂ
  • » ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਦਾ ਰਿਮਾਂਡ

ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਦਾ ਰਿਮਾਂਡ

-ਪੰਜਾਬੀਲੋਕ ਬਿਊਰੋ
ਡੇਰਾਬੱਸੀ ਦੇ ਕੋਲ ਪੈਂਦੇ ਪਿੰਡ Cheap NFL Jerseys ਦੇਵੀਨਗਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜਨ ਵਾਲੇ ਸੁਰਜੀਤ ਸਿੰਘ ਭੋਲਾ ਨੂੰ ਦੋ ਦਿਨ ਰਿਮਾਂਡ ‘ਤੇ fake oakleys ਭੇਜਿਆ ਗਿਆ ਹੈ, ਉਸ ਨੇ The ਐਤਵਾਰ cheap football jerseys ਦੀ ਸਵੇਰ ਪਾਵਨ ਸਰੂਪ ਦੇ 50 ਪੰਨੇ ਪਾੜੇ ਸਨ, 25 ਨਾਲ ਲੈ ਗਿਆ ਤੇ 25 ਓਥੇ ਹੀ ਖਿਲਾਰ ਦਿੱਤੇ ਸਨ। ਉਸ ਤੋਂ ਪਹਿਲਾਂ ਇਸੇ ਦਿਨ ਸਮਾਧ ‘ਤੇ ਬਲ਼ਦੇ ਤੇਲ cheap nfl jerseys ਦੇ ਦੀਵੇ ਵਿੱਚ ਪੇਸ਼ਾਬ ਵੀ ਕਰ ਦਿੱਤਾ ਸੀ। ਕਿਹਾ ਜਾ ਰਿਹਾ ਹੈ Cheap Ray Bans ਕਿ ਮੁਲਜ਼ਮ ਦੀ ਦਿਮਾਗੀ ਹਾਲਤ ਠੀਕ ਨਹੀਂ, ਪਰ ਪਿੰਡ ਵਿੱਚ ਤਣਾਅ ਦਾ ਮਹੌਲ ਹੈ। ਪੁਲਿਸ ਦੇ ਉਚ ਅਫਸਰ ਨਿਗਰਾਨੀ ਕਰ ਰਹੇ ਨੇ।