• Home »
  • ਖਬਰਾਂ
  • » ਮਾਓਵਾਦੀਆਂ ਦੇ ਸਾਥੀ ਹੋਣ ਦੇ ਸ਼ੱਕੀਆਂ ਨੂੰ ਸਜ਼ਾ

ਮਾਓਵਾਦੀਆਂ ਦੇ ਸਾਥੀ ਹੋਣ ਦੇ ਸ਼ੱਕੀਆਂ ਨੂੰ ਸਜ਼ਾ

-ਪੰਜਾਬੀਲੋਕ ਬਿਊਰੋ<br />
ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀ ਐਨ ਸਾਈਬਾਬਾ, ਜੇ ਐਨ ਯੂ ਦੇ ਵਿਦਿਆਰਥੀ ਹੇਮ ਮਿਸ਼ਰਾ, ਸਾਬਕਾ ਪੱਤਰਕਾਰ ਪ੍ਰਸ਼ਾਂਤ ਰਾਹੀ ਤੇ ਦੋ ਹੋਰਨਾਂ ਨੂੰ ਅੱਜ ਗੜਚਿਰੌਲੀ ਕੋਰਟ ਨੇ ਮਾਓਵਾਦੀਆਂ ਨਾਲ ਸੰਪਰਕ cheap jerseys wholesale ਰੱਖਣ ਤੇ ਭਾਰਤ wholesale nfl jerseys ਖਿਲਾਫ ਸਾਜ਼ਿਸ਼ਾਂ ਰਚਣ ਦਾ ਦੋਸ਼ੀ ਕਰਾਰ ਦਿੰਦਿਆਂ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸਾਈਬਾਬਾ ਅਪਾਹਜ ਹਨ, ਹਮੇਸ਼ਾ ਵੀਲਚੇਅਰ ‘ਤੇ ਹੀ ਰਹਿੰਦੇ ਹਨ, ਪਰ ਫੇਰ ਵੀ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਗਈ। ਹਾਲਾਂਕਿ ਕਿਸੇ ਦੇ ਖਿਲਾਫ ਠੋਸ ਸਬੂਤ and ਨਹੀਂ ਮਿਲੇ ਪਰ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਕੋਲੋਂ ਹਾਰਡ ਡਿਸਕਾਂ, ਪੈਨ ਡਰਾਈਵਜ਼, ਤੇ ਹੋਰ ਦਸਤਾਵੇਜ਼ ਬਰਾਮਦ ਹੋਏ ਸਨ।