• Home »
  • ਖਬਰਾਂ
  • » ਇਕ ਹੋਰ ਜਵਾਨ ਦੀ ਵੀਡੀਓ ਵਾਇਰਲ, ਘਟੀਆ ਖਾਣੇ ਦੇ ਲਾਏ ਦੋਸ਼

ਇਕ ਹੋਰ ਜਵਾਨ ਦੀ ਵੀਡੀਓ ਵਾਇਰਲ, ਘਟੀਆ ਖਾਣੇ ਦੇ ਲਾਏ ਦੋਸ਼

-ਪੰਜਾਬੀਲੋਕ ਬਿਊਰੋ
ਬੀ.ਐੱਸ.ਐੱਫ. ਦੇ ਜਵਾਨ ਤੇਜ਼ ਬਹਾਦੁਰ ਯਾਦਵ ਤੋਂ ਬਾਅਦ ਇਕ ਹੋਰ ਜਵਾਨ ਨੇ Oakleys Outlet ਖਾਣੇ ਦੀ ਸ਼ਿਕਾਇਤ ਸਬੰਧੀ ਵੀਡੀਓ ਜਾਰੀ ਕੀਤਾ ਹੈ। ਜਵਾਨ ਦਾ ਨਾਂ ਸਿੰਧਵ ਜੋਗੀਦਾਸ ਹੈ। ਜਵਾਨ ਜੋਗੀਦਾਸ ਨੇ ਵੀਡੀਓ ‘ਚ ਖਰਾਬ ਖਾਣੇ ਦੀ ਸ਼ਿਕਾਇਤ ਕਰਦਿਆਂ ਕਿਹਾ ਕਿ ਬਹੁਤ ਸਾਰੀਆਂ ਯੂਨਿਟਾਂ ‘ਚ ਖਾਣਾ ਦਿੱਤਾ ਜਾਂਦਾ ਹੈ ਤਾਂ ਸਿਰਫ ਜਿਉਂਦਾ ਰੱਖਣ ਲਈ। ਸਭ ਤੋਂ Cheap Jordans ਸਸਤੀਆਂ ਸਬਜ਼ੀਆਂ, ਸਭ ਤੋਂ ਸਸਤੇ ਫ਼ਲ, ਸਭ ਤੋਂ ਘਟੀਆ ਖਾਣਾ ਦਿੱਤਾ ਜਾਂਦਾ ਹੈ। ਜਵਾਨ ਨੇ ਕਿਹਾ ਕਿ ਫੌਜ ਦੇ ਕੁਝ ਅਫ਼ਸਰਾਂ ਨੇ ਜਵਾਨਾਂ ਨੂੰ ਆਪਣਾ ਗੁਲਾਮ ਸਮਝਿਆ ਹੈ। Tree🌳 ਜਵਾਨਾਂ ਨੂੰ ਸਭ ਕੁਝ ਮਜਬੂਰੀ ‘ਚ ਕਰਨਾ ਪੈਂਦਾ ਹੈ ਅਤੇ ਜੋ ਮੂੰਹ ਖੋਲਦਾ ਹੈ, ਮਾਰਿਆ ਜਾਂਦਾ ਹੈ ਕਿਉਂਕਿ ਫੌਜ ਦਾ ਸੰਵਿਧਾਨ ਬਹੁਤ ਹੀ ਸਖਤ ਹੈ।
ਜੋਗੀਦਾਸ ਮੁਤਾਬਕ, ਉਸ ਨੂੰ ਛੁੱਟੀਆਂ ਖਤਮ ਹੋਣ ਤੋਂ 2 ਦਿਨ ਬਾਅਦ ਡਿਊਟੀ ਜੁਆਇਨ ਕਰਨ ‘ਤੇ ਸਹਾਇਕ ਦਾ ਕੰਮ ਕਰਨ ਦੀ ਸਜ਼ਾ ਦਿੱਤੀ cheap ray bans ਗਈ, ਜਦੋਂ ਉਸ ਨੇ ਸਜ਼ਾ ਮੰਨਣ ਤੋਂ ਇਨਕਾਰ ਕੀਤਾ ਤਾਂ ਉਸ ਨੂੰ 7 ਦਿਨ ਲਈ ਫੌਜ ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ। ਜੋਗੀਦਾਸ ਦਾ ਦਾਅਵਾ ਹੈ ਕਿ jordans for cheap ਉਹ ਪ੍ਰਧਾਨ ਮੰਤਰੀ ਦਫ਼ਤਰ, ਰੱਖਿਆ ਮੰਤਰੀ ਅਤੇ ਫੌਜ cheap jerseys ਮੁਖੀ ਬਿਪਿਨ ਰਾਵਤ ਤੱਕ ਵੀ ਆਪਣੀ ਗੱਲ ਪਹੁੰਚਾ ਚੁੱਕਾ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ।
ਦੂਜੇ ਪਾਸੇ ਫੌਜ ਦੇ ਸੂਤਰਾਂ ਦੀ ਮੰਨੀਏ ਤਾਂ ਸਿੰਧਵ ਜੋਗੀਦਾਸ ਨੂੰ ਪਿਛਲੇ ਸਾਲ ਅਨੁਸ਼ਾਸਨਹੀਣਤਾ ਲਈ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਸੀ। ਸੂਤਰਾਂ ਨੇ ਦੱਸਿਆ ਕਿ ਜੋਗੀਦਾਸ ਕਈ ਵਾਰ ਅਫ਼ਸਰਾਂ ਦੀ ਨਾਫੁਰਮਾਨੀ ਕਰ ਚੁੱਕਾ ਹੈ ਅਤੇ ਇਹ ਵੀਡੀਓ ਸਿਰਫ ਫੌਜ ਦੀ ਬੇਇੱਜ਼ਤੀ ਦੇ ਮਕਸਦ ਨਾਲ ਪੋਸਟ ਕੀਤਾ ਗਿਆ ਹੈ।ਯਾਦ ਰਹੇ ਪਹਿਲੀਆਂ ਸ਼ਿਕਾਇਤਾਂ ਕਰਨ ਵਾਲਿਆਂ ਬਾਰੇ ਵੀ ਇਹੀ ਕੁਝ ਕਿਹਾ ਗਿਆ ਹੈ।