• Home »
  • ਖਬਰਾਂ
  • » ਭਾਰਤੀ ਝੰਡੇ ‘ਤੇ ਪਾਕਿ ਨੂੰ ਇਤਰਾਜ਼

ਭਾਰਤੀ ਝੰਡੇ ‘ਤੇ ਪਾਕਿ ਨੂੰ ਇਤਰਾਜ਼

-ਪੰਜਾਬੀਲੋਕ ਬਿਊਰੋ<br cheap authentic jordans />
ਅਟਾਰੀ ਸਰਹੱਦ ‘ਤੇ ਪਿਛਲੇ ਦਿਨੀਂ 360 ਫੁੱਟ ਉੱਚੇ ਤੇ ਦੇਸ਼ ਦੇ ਸਭ ਤੋਂ ਵੱਡੇ ਕੌਮੀ ਝੰਡੇ ਨੂੰ ਲਹਿਰਾਇਆ ਗਿਆ, ਜਿਸ ‘ਤੇ ਕਰੋੜਾਂ ਰੁਪਏ ਖਰਚੇ ਗਏ ਹਨ। ਇਸ ਝੰਡੇ ਪ੍ਰਤੀ Baratas Ray Ban ਪਾਕਿਸਤਾਨ ਨੇ ਇਤਰਾਜ਼ ਜਤਾਇਆ ਹੈ। ਪਾਕਿਸਤਾਨ penis ਨੇ ਝੰਡੇ ਦੇ ਸਤੰਭ ‘ਚ ਕੈਮਰੇ ਲਗਾਏ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ।ਫਿਲਹਾਲ ਭਾਰਤ ਵਲੋਂ ਪਾਕਿਸਤਾਨ ਦੇ ਇਤਰਾਜ਼ ‘ਤੇ ਕੋਈ ਖਾਸ ਪ੍ਰਤੀਕਿਰਿਆ ਨਹੀਂ ਦਿੱਤੀ ਗਈ।