ਬੱਸ ਤਿੰਨ ਦਿਨ ਹੋਰ..

-ਪੰਜਾਬੀਲੋਕ ਬਿਊਰੋ
11 ਮਾਰਚ ਨੂੰ ਆਉਣ ਵਾਲੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਸਿਰਫ ਤਿੰਨ ਦਿਨ ਬਾਕੀ ਹਨ। ਨਤੀਜਿਆਂ ਨੂੰ ਲੈ ਕੇ ਉਮੀਦਵਾਰਾਂ ਦੇ ਸਾਹ ਤਾਂ ਸੂਤੇ ਹੀ ਹੋਏ ਹਨ। ਪਹਿਲੀ ਵਾਰ ਹੈ ਜਦੋਂ ਨਤੀਜਿਆਂ ਨੂੰ ਲੈ ਕੇ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਵਿੱਚ ਵਧੇਰੇ ਉਤਸੁਕਤਾ ਹੈ। ਪਿਛਲੇ ਇੱਕ ਮਹੀਨੇ ਤੋਂ ਸੋਸ਼ਲ ਮੀਡੀਆ ‘ਤੇ ਸ਼ਾਂਤ ਹੋਏ ਪੰਜਾਬੀ ਵੀ ਹੁਣ ਫਿਰ ਸਰਗਰਮ NFL Jerseys Cheap ਹੋ ਗਏ ਹਨ। ਸੂਬੇ ‘ਚ ਪਹਿਲੀ ਵਾਰ ਤਿਕੋਣੇ ਮੁਕਾਬਲੇ ਦਾ ਸਾਹਮਣਾ ਕਰ ਰਹੇ ਉਮੀਦਵਾਰਾਂ ਦੇ ਦਿਲ ਦੀਆਂ ਧੜਕਣਾਂ ਵੀ ਤੇਜ਼ ਹੋ ਗਈਆਂ ਹਨ। ਵੋਟਾਂ ਤੋਂ ਵਿਹਲੇ ਹੋ ਕੇ ਦੂਰ ਨੇੜੇ ਘੁੰਮਣ ਨਿਕਲੇ ਉਮੀਦਵਾਰ ਵੀ ਮੁੜ ਆਪਣੇ ਹਲਕਿਆਂ ਨੂੰ ਪਰਤ ਆਏ ਹਨ। ਉਮੀਦਵਾਰਾਂ ਨੇ nfl jerseys china ਹੁਣ ਆਪਣੇ ਸਮਰਥਕਾਂ ਨੂੰ ਗਿਣਤੀ ਕੇਂਦਰਾਂ ‘ਚ ਏਜੰਟ ਬਣਾਉਣ ਤੋਂ ਲੈ cheap oakleys ਕੇ ਬਾਕੀ ਸਾਰੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿਤੇ ਹਨ। ਸੂਤਰਾਂ ਮੁਤਾਬਕ ਆਪਣੇ ਆਪ ਨੂੰ ਜੇਤੂ ਸਮਝਣ ਵਾਲੇ ਕਈ ਹਲਕਿਆਂ ਦੇ ਉਮੀਦਵਾਰਾਂ ਨੇ ਤਾਂ ਅੰਦਰਖਾਤੇ ਜਿੱਤ ਦੇ ਜ਼ਸਨ ਮਨਾਉਣ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਹਨ। ਇਹ ਖੁਲਾਸੇ ਸ਼ੋਸ਼ਲ ਮੀਡੀਆ ਜ਼ਰੀਏ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਹੀ ਕੀਤੇ ਜਾ 9's ਰਹੇ ਹਨ। ਹਾਲਾਂਕਿ ਜ਼ਿਆਦਾਤਰ ਉਮੀਦਵਾਰ 11 ਮਾਰਚ ਦੇ ਨਤੀਜਿਆਂ ‘ਤੇ ਹੀ ਟੇਕ ਲਾ ਕੇ ਬੈਠੇ ਹਨ ਕਿਉਂਕਿ cheap jordans online ਇਸ ਵਾਰ ਵੋਟਰਾਂ ਦੇ ਦਿਲ ਦੇ ਭੇਤ ਵੋਟਾਂ ਮੁੱਲ ਖਰੀਦਣ ਵਾਲਿਆਂ ਲਈ ਵੀ ਗੁੱਝੇ ਬਣੇ ਹੋਏ ਹਨ।
ਨਤੀਜੇ ਦਾ ਫੈਸਲਾ ਕਰਨ ਵਾਲੇ ਮਾਲਵਾ ਖੇਤਰ ‘ਤੇ ਸਭ ਦੀਆਂ ਨਜ਼ਰਾਂ ਖਾਸ ਤੌਰ ‘ਤੇ ਬਣੀਆਂ ਹੋਈਆਂ ਹਨ। ਡੇਰਾ ਸਿਰਸਾ ਦੀ ਹਮਾਇਤ ਕਾਰਨ ਕਈ ਉਮੀਦਵਾਰਾਂ ਦੀ ਤਾਂ ਟੇਕ ਹੀ cheap ray bans ਉਸ ਵੋਟ ‘ਤੇ ਬਣੀ ਹੋਈ ਹੈ ਤੇ ਕਈਆਂ ਦੀ ਟੇਕ ਵਿਕਾਊ ਵੋਟ ‘ਤੇ।
ਇਸ ਸਭ ਦੌਰਾਨ ਰੌਚਕ ਗੱਲ ਇਹ ਵੀ ਵੇਖਣ ਨੂੰ ਮਿਲ ਰਹੀ ਹੈ ਕਿ ਕਿਸੇ ਪਾਰਟੀ ਦੀ ਸਪੱਸ਼ਟ ਰੂਪ ਵਿੱਚ ਸਰਕਾਰ ਨਾ ਬਣ ਸਕਣ ਦੇ ਡਰੋਂ ਅਫਸਰਸ਼ਾਹੀ ਵੀ ਚੁੱਪ-ਚਾਪ ਬੈਠੀ ਹੋਈ ਹੈ। ਇਸੇ ਡਰ ਕਾਰਨ ਅਫਸਰਸਾਹੀ ਹਾਲੇ ਤੱਕ ਅਕਾਲੀਆਂ ਦੇ ਕੰਮਾਂ ਨੂੰ ਜਵਾਬ ਨਹੀਂ ਦੇ ਰਹੀ। ਚਰਚਾਵਾਂ ਇਸ ਪੱਖੋਂ ਵੀ ਤੇਜ਼ ਹਨ ਕਿ ਸੂਬੇ ‘ਚ ਇਸ ਵਾਰ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ।
ਜੇ ਕਿਸੇ ਨੂੰ ਬਹੁਮਤ ਵੀ ਨਹੀਂ ਮਿਲਦਾ ਤੇ ਗਠਜੋੜ ਵੀ ਕਿਸੇ ਪਾਰਟੀ ਦਰਮਿਆਨ ਨਹੀਂ ਹੁੰਦਾ ਤਾਂ ਸੂਬੇ ‘ਚ ਰਾਸ਼ਟਰਪਤੀ ਰਾਜ ਹੀ ਇੱਕ ਬਦਲ ਬਚੇਗਾ।