• Home »
  • ਖਬਰਾਂ
  • » ਬੈਂਕ ‘ਚ ਪ੍ਰਵਾਸੀ ਮਜ਼ਦੂਰ ਨੂੰ ਨੌਸਰਬਾਜ਼ ਨੇ ਠੱਗਿਆ

ਬੈਂਕ ‘ਚ ਪ੍ਰਵਾਸੀ ਮਜ਼ਦੂਰ ਨੂੰ ਨੌਸਰਬਾਜ਼ ਨੇ ਠੱਗਿਆ

-ਪੰਜਾਬੀਲੋਕ ਬਿਊਰੋ
ਅਕਸਰ ਬੈਂਕਾਂ ਵਿੱਚ ਨੌਸਰਬਾਜ਼ੀ ਗਾਹਕਾਂ ਨੂੰ ਠੱਗਦੇ ਨੇ, ਅਣਗਿਣਤ ਕੇਸ ਨੇ, ਪਰ Cheap Jerseys From China ਨਾ ਤਾਂਲੋਕ ਜਾਗਰੂਕ ਹੋਏ ਤੇ ਨਾ ਹੀ ਪ੍ਰਸ਼ਾਸਨ ਨੇ Vietnam ਕੋਈ ਕਦਮ ਚੁੱਕਿਆ। ਕੱਲ ਜਗਰਾਉਂ ਵਿੱਚ ਇਕ ਪ੍ਰਵਾਸੀ ਮਜ਼ਦੂਰ 10 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਜਮਾ ਕਰਵਾਉਣ ਗਿਆ ਤਾਂ ਓਥੇ Cheap MLB Jerseys ਪੁਲਿਸ ਦੀ ਵਰਦੀ ਵਿੱਚ ਇਕ ਨੌਸਰਬਾਜ਼ ਨੇ ਉਸ ਤੋਂ ਸਾਰੇ ਪੈਸੇ ਫੜ ਲਏ ਤੇ ਉਸ ਨੂੰ 100 ਰੁਪਏ ਦੇ ਕੇ ਕਿਹਾ ਕਿ ਪਕੌੜੇ ਲਿਆ ਕੇ ਮੈਨੇਜਰ ਨੂੰ ਦੇ ਦੇ, ਪੈਸੇ ਮੈਂ Cheap Jerseys From China ਜਮਾ ਕਰਵਾ ਦਿੰਦਾ ਹਾਂ, ਪ੍ਰਵਾਸੀ ਮਜ਼ਦੂਰ ਚਲਾ ਗਿਆ ਤੇ ਜਦ cheap ray ban sungalsses ਵਾਪਸ ਆਇਆ ਤਾਂ ਨੌਸਰਬਾਜ਼ ਓਥੋਂ ਖਿਸਕ ਚੁੱਕਿਆ ਸੀ, ਮਜ਼ਦੂਰ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਹੰਗਾਮਾ ਕੀਤਾ, ਬੈਂਕ ਸਟਾਫ ਨੇ ਤੁਰੰਤ ਪੁਲਿਸ ਸੱਦੀ, ਸੀ ਸੀ ਟੀ ਵੀ ਵਿੱਚ ਕੈਦ ਨੌਸਰਬਾਜ਼ ਨੂੰ ਮਜ਼ਦੂਰ ਨੇ ਪਛਾਣ ਲਿਆ, ਉਸ ਦੀ ਭਾਲ ਕੀਤੀ ਜਾ ਰਹੀ ਹੈ, ਪਰ ਪਹਿਲਾਂ ਵੀ ਅਣਗਿਣਤ ਕੇਸ ਸਿਰਫ ਜਗਰਾਉਂ ਦੀਆਂ Baratas Ray Ban ਬੈਂਕਾਂ ਵਿੱਚ ਇਹੋ ਜਿਹੇ ਹੋਏ ਨੇ, ਪਰ ਇਕ ਵੀ ਕੇਸ ਦਾ ਹੱਲ ਨਹੀਂ ਹੋ ਸਕਿਆ। ਨੌਸਰਬਾਜ਼ਾਂ ਦੀਆਂ ਤਸਵੀਰਾਂ ਹੋਣ ਦੇ ਬਾਵਜੂਦ ਇਕ ਵੀ ਪੁਲਿਸ ਦੇ ਹੱਥ ਨਹੀਂ ਆਇਆ।