• Home »
  • ਖਬਰਾਂ
  • » ਬਾਦਲ ਸਾਬ ਦੇ ਹਲਕੇ ਦੇ ਲੋਕ ਪਾਣੀ ਨੂੰ ਤਰਸੇ

ਬਾਦਲ ਸਾਬ ਦੇ ਹਲਕੇ ਦੇ ਲੋਕ ਪਾਣੀ ਨੂੰ ਤਰਸੇ

-ਪੰਜਾਬੀਲੋਕ ਬਿਊਰੋ
ਬਾਦਲ ਸਾਹਿਬ ਦੇ oops ਹਲਕਾ ਲੰਬੀ ਵਿੱਚ ਵੀ ਪਾਣੀ ਦੀ ਕਿੱਲਤ ਖੜੀ ਹੋ Cheap nba Jerseys ਗਈ ਹੈ, ਵਾਟਰ ਵਰਕਸ ਦੇ ਕੁਨੈਕਸ਼ਨ ਕੱਟੇ cheap football jerseys china ਜਾ ਰਹੇ ਨੇ, ਲੋਕ 300 ਰੁਪਏ ‘ਚ ਪਾਣੀ ਦਾ ਟੈਂਕਰ ਖਰੀਦ ਰਹੇ ਨੇ। ਇਸ ਹਲਕੇ ਵਿਚ 3 ਦਰਜਨ ਵਾਟਰ ਵਰਕਸਾਂ ਦੀ ਬੱਤੀ ਕੱਟੀ ਗਈ ਹੈ। ਦੱਸਿਆ ਜਾ ਰਿਹਾ ਹੈ wholesale jerseys ਕਿ ਸੀ ਐਮ ਸ. ਪਰਕਾਸ਼ ਲਿੰਘ ਬਾਦਲ ਨੇ ਪਾਵਰਕਾਮ ਨੂੰ ਕਿਹਾ ਸੀ ਕਿ ਸੂਬੇ ਵਿਚਲੀਆਂ ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦੇਣ ਦੇ ਇਵਜ਼ ਵਿੱਚ 1 ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਸੀ , 2011 ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦਾ 11 ਕਰੋੜ 17 ਲੱਖ ਰੁਪਏ ਦਾ ਬਿਜਲੀ ਬਿੱਲ ਮਾਫ ਕੀਤਾ ਸੀ, ਤੇ ਇਹ ਰਕਮ ਸਰਕਾਰ ਵਲੋਂ ਦੇਣ ਦੀ ਗੱਲ ਆਖੀ ਸੀ, ਦਲਿਤਾਂ ਦੇ ਬਿਜਲੀ ਬਿੱਲ ਮਾਫ ਕਰਨ ਦਾ ਐਲਾਨ ਕਰਕੇ ਪਾਵਰਕਾਮ ਸਿਰ ਬੋਝ ਪਾਇਆ ਸੀ, ਸਰਕਾਰ ਜੀ ਨੇ ਸ਼ਾਬਾਸ਼ ਖੱਟ ਲਈ, ਪਰ ਪਾਵਰਕਾਮ ਦਾ ਕੂੰਡਾ ਮੂਧਾ ਕਰਕੇ ਰੱਖ ਦਿੱਤਾ, ਜੀਹਦੇ ਮੋਹਲੇ ਹੁਣ cheap jerseys china ਆਮ ਲੋਕਾਂ ਦੇ ਸਿਰ ਵਰ ਰਹੇ ਨੇ।