• Home »
  • ਖਬਰਾਂ
  • » 11 ਸਾਲਾ ਬੱਚੀ ਨੇ ਦਿੱਤਾ ਬੱਚੀ ਨੂੰ ਜਨਮ

11 ਸਾਲਾ ਬੱਚੀ ਨੇ ਦਿੱਤਾ ਬੱਚੀ ਨੂੰ ਜਨਮ

-ਪੰਜਾਬੀਲੋਕ ਬਿਊਰੋ
ਲੁਧਿਆਣਾ ਵਿੱਚ Gier ਬਾੜੇਵਾਲ ਰੋਡ ‘ਤੇ ਇਕ ਕਾਲੋਨੀ ਦੀ ਪ੍ਰਵਾਸੀ ਮਜ਼ਦੂਰਾਂ ਦੀ 11 ਵਰਿਆਂ ਦੀ ਬੱਚੀ ਨੇ ਸ਼ਨੀਵਾਰ ਦੀ ਸ਼ਾਮ ਇਕ ਬੱਚੀ ਨੂੰ ਜਨਮ ਦਿੱਤਾ ਹੈ, ਪੀੜਤਾ ਨੇ ਇਕ ਸਬਜ਼ੀ ਵੇਚਣ ਵਾਲੇ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਉਸ ਨੂੰ ਡਰਾ ਧਮਕਾਅ ਕੇ wholesale nfl jerseys ਕੁਕਰਮ ਕੀਤਾ ਸੀ, ਪਰ ਪੁਲਿਸ ਨੇ ਕੇਸ ਵਿੱਚ ਅਣਜਾਣ ਵਿਅਕਤੀ ‘ਤੇ ਦੋਸ਼ ਲਾਇਆ। ਪੀੜਤ ਪਰਿਵਾਰ ਵਲੋਂ ਹੰਗਾਮਾ ਕਰਨ ਮਗਰੋਂ ਪੁਲਿਸ ਨੇ ਸਬਜ਼ੀ ਵਾਲੇ ਦਾ ਨਾਮ ਜੋੜਿਆ। ਮੁਲਜ਼ਮ ਫਰਾਰ ਹੈ, ਜੋ ਮੂਲ ਰੂਪ ਵਿੱਚ ਬਿਹਾਰ ਦੇ ਦਰਬੰਗਾ ਦਾ ਹੈ, ਪੁਲਿਸ ਕਹਿੰਦੀ ਉਹਨੂੰ ਫੜਨ ਲਈ ਬਿਹਾਰ ਜਾਵਾਂਗੇ। ਮੁਲਜ਼ਮ Cheap NFL Authentic Jerseys ਵਿਆਹੁਤਾ ਹੈ ਤੇ ਪਹਿਲਾਂ ਵੀ ਇਕ ਧੀ ਦਾ ਪਿਤਾ ਵੀ ਹੈ।
11 ਸਾਲ ਦੀ ਬੱਚੀ ਨੇ ਜਿਸ cheap jordans for sale ਬੱਚੀ ਨੂੰ ਜਨਮ ਦਿੱਤਾ ਹੈ, ਉਹ ਪ੍ਰੀਮਚਿਓਰ ਪੈਦਾ ਹੋਣ Wholesale Jerseys ਕਰਕੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।<br discount football jerseys />
Êਪੁਲਿਸ ਦੀ ਲਾਪਰਵਾਹੀ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ।