• Home »
  • ਖਬਰਾਂ
  • » ਪੰਚਾਇਤ ਨੇ ਮਾਮੂਲੀ ਝਗੜੇ ਮਗਰੋਂ ਪਰਿਵਾਰ ਨੂੰ ਪਿੰਡੋਂ ਬਾਹਰ ਕੱਢਿਆ

ਪੰਚਾਇਤ ਨੇ ਮਾਮੂਲੀ ਝਗੜੇ ਮਗਰੋਂ ਪਰਿਵਾਰ ਨੂੰ ਪਿੰਡੋਂ ਬਾਹਰ ਕੱਢਿਆ

-ਪੰਜਾਬੀਲੋਕ ਬਿਊਰੋ
ਹੁਸ਼ਿਆਰਪੁਰ ਦੇ ਪਿੰਡ ਨੌਸ਼ਹਿਰਾ ਪਤਨ ‘ਚ cheap jordan shoes ਮਾਮੂਲੀ ਝਗੜੇ ਤੋਂ ਬਾਅਦ ਪਿੰਡ ਦੀ ਪੰਚਾਇਤ ਨੇ ਇਕ ਨੌਜਵਾਨ ਨੂੰ ਪਰਿਵਾਰ ਸਮੇਤ ਪਿੰਡ ਛੱਡਣ ਦਾ ਤੁਗਲਕੀ ਫੁਰਮਾਨ ਅਤੇ ਨਾਲ ਹੀ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕਰ ਦਿੱਤਾ। ਪੀੜਤ ਨੌਜਵਾਨ ਬੰਟੀ ਪਿੰਡ ‘ਚ ਹਲਵਾਈ ਦੀ ਦੁਕਾਨ ਕਰਦਾ ਹੈ। ਕੁਝ Design ਦਿਨ ਪਹਿਲਾਂ ਕੁਝ ਨੌਜਵਾਨਾਂ ਤੋਂ ਖਾਣੇ ਦੇ ਪੈਸੇ ਮੰਗਣ ‘ਤੇ ਇਕ ਨੌਜਵਾਨ ਨਾਲ ਬੰਟੀ ਦਾ ਮਾਮੂਲੀ ਝਗੜਾ ਹੋ ਗਿਆ, ਮਾਮਲਾ ਪੰਚਾਇਤ ‘ਚ ਪਹੁੰਚਿਆ ਅਤੇ ਪੰਚਾਇਤ ਨੇ ਧਾਕੜ ਦਾ ਪੱਖ ਲੈਂਦਿਆਂ  ਬੰਟੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਅਤੇ ਪਿੰਡ ‘ਚੋਂ ਪਰਿਵਾਰ ਸਣੇ ਬਾਹਰ ਜਾਣ ਲਈ ਆਖਦੇ ਹੋਏ 50 ਹਜ਼ਾਰ ਦਾ ਜੁਰਮਾਨਾ ਵੀ ਕਰ ਦਿੱਤਾ। ਜਿਸ ਨੌਜਵਾਨ ਨਾਲ ਬੰਟੀ ਦਾ ਝਗੜਾ ਹੋਇਆ ਸੀ ਉਸ ਨੇ ਮੁੜ ਹਮਲਾ ਕਰਕੇ ਬੰਟੀ ਨੂੰ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਜ਼ਖਮੀ ਹਾਲਤ ‘ਚ ਉਸ ਨੂੰ ਲੁਧਿਆਣਾ ਦੇ ਡੀ. ਐੱਮ. ਸੀ. ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਦੂਜੀ Cheap Jerseys From China ਧਿਰ ਵਲੋਂ ਲਗਾਤਾਰ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ nfl jerseys china ਦਿੱਤੀਆਂ ਜਾ ਰਹੀਆਂ ਹਨ। ਪੀੜਤ ਧਿਰ ਨੇ NFL Jerseys Cheap ਧਮਕੀ ਭਰੀ ਸੀ. ਸੀ. ਟੀ. NFL Jerseys Cheap ਵੀ. ਵੀਡੀਓ ਮੀਡੀਆ ਸਾਹਮਣੇ ਲਿਆ ਕੇ ਇਨਸਾਫ ਦੀ ਗੁਹਾਰ ਲਗਾਈ ਹੈ।
Êਪੁਲਿਸ ਵੀ ਕੋਈ ਸੁਣਵਾਈ ਨਹੀਂ ਕਰ ਰਹੀ।