ਲੁਧਿਆਣਾ ਦੀ ਜੇਲ ਦੀ ਬੱਤੀ ਕੱਟੀ

-ਪੰਜਾਬੀਲੋਕ ਬਿਊਰੋ
ਪਾਵਰਕਾਮ ਦੀ ਕੁਨੈਕਸ਼ਨ ਕੱਟ cheap nba jerseys ਮੁਹਿੰਮ ਨੇ Cheap Jordan Shoes ਅੱਜ ਲੁਧਿਆਣਾ ਦੀ ਕੇਂਦਰੀ ਜੇਲ ‘ਚ ਹਨੇਰ ਪਾ ਦਿੱਤਾ। ਜੇਲ ਦਾ ਤਕਰੀਬਨ 1 ਕਰੋੜ 8 ਲੱਖ 93 ਹਜ਼ਾਰ ਰੁਪਏ ਦਾ ਬਿਜਲੀ ਦਾ ਬਿੱਲ ਅਦਾ ਨਾ ਹੋਣ ਕਾਰਨ ਪਾਵਰ ਕਾਰਪੋਰੇਸ਼ਨ Inicio ਵੱਲੋਂ ਬਿਜਲੀ ਦਾ ਕੁਨੈਕਸ਼ਨ nfl jerseys china ਕੱਟ ਦਿੱਤਾ ਗਿਆ, ਜਿਸ ਤੋਂ ਬਾਅਦ ਜੇਲ ਅਧਿਕਾਰੀਆਂ ‘ਚ ਹਾਹਾਕਾਰ ਮੱਚ ਗਈ ਹੈ। ਪਾਵਰਕਾਮ ਵਲੋਂ ਜੇਲ ਪ੍ਰਸ਼ਾਸਨ ਨੂੰ ਬਿੱਲ ਦੀ ਅਦਾਇਗੀ ਸੰਬੰਧੀ ਕਈ ਵਾਰ ਕਿਹਾ ਜਾ ਚੁੱਕਾ ਸੀ ਪਰ ਜੇਲ ਪ੍ਰਸ਼ਾਸਨ ਨੇ ਇਸ ਵੱਲ Wholesale NFL Jerseys ਕੋਈ ਧਿਆਨ ਨਹੀਂ ਦਿੱਤਾ ਗਿਆ।