• Home »
  • ਖਬਰਾਂ
  • » ਹੁਣ ਡੇਰਾਬੱਸੀ ‘ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਹੁਣ ਡੇਰਾਬੱਸੀ ‘ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਪਾਵਨ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।
ਡੇਰਾਬੱਸੀ ਦੇ nfl jerseys cheap ਪਿੰਡ ਦੇਵੀਨਗਰ ‘ਚ Cheap Jerseys ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਹਾਸਲ ਜਾਣਕਾਰੀ ਮੁਤਾਬਕ ਬੀਤੀ ਸਵੇਰੇ ਮਰਿਯਾਦਾ ਮੁਤਾਬਕ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੇਵਾਦਾਰ ਨਿਤਨੇਮ ਬਾਣੀਆਂ ਦਾ ਪਾਠ ਕਰਨ ਉਪਰੰਤ ਨੇੜੇ ਹੀ ਆਪਣੇ ਘਰ ਜਾਣ ਤੋਂ ਬਾਅਦ ਵਾਪਸ ਗੁਰੂ ਘਰ ਪਰਤੇ ਤਾਂ ਉੱਥੇ sunglasses ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ। ਉਸੇ ਵੇਲੇ ਘਟਨਾ ਦੀ ਇਤਲਾਹ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਇਕੱਤਰ ਕੀਤੀ ਤੇ ਪਾਇਆ ਕਿ ਦੋਸ਼ੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 50 ਅੰਗ ਪਾੜੇ ਗਏ। ਇਹਨਾਂ ਵਿੱਚੋਂ 25 ਅੰਗ ਉਹ ਆਪਣੇ ਨਾਲ ਲੈ ਗਿਆ ਜਦਕਿ 25 ਅੰਗ ਉੱਥੇ ਹੀ ਖਿਲਰੇ ਹੋਏ ਸਨ।ਪੁਲਿਸ ਨੇ ਮੁੱਢਲੀ ਜਾਂਚ ‘ਚ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਪਿੰਡ ਦੇਵੀਨਗਰ ਵਿੱਚ ਹੀ ਕੱਲ ਸਵੇਰੇ ਕਿਸੇ ਸ਼ਰਾਰਤੀ ਅਨਸਰ ਨੇ ਪੀਰ ਬਾਬੇ ਦੀ ਮਜਾਰ ‘ਤੇ ਲੱਗੇ ਦੀਵੇ ਵਿੱਚ ਪਿਸ਼ਾਬ ਕੀਤਾ ਸੀ। ਇਸ ਘਟਨਾ ਤੋਂ ਬਾਅਦ ਸਵੇਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜਨ ਦੀ ਘਿਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ Cheap Jordan Sale ਘਟਨਾ ਤੋਂ ਬਾਅਦ ਪਿੰਡ wholesale jerseys ਵਾਸੀਆਂ ਵਿੱਚ ਵੀ Ray Ban Outlet ਰੋਸ ਦਾ ਮਾਹੌਲ ਹੈ।