• Home »
  • ਖਬਰਾਂ
  • » ਹਰਿਆਣਾ ‘ਚ ਅਰਾਮ ਫਰਮਾਅ ਰਹੇ ਨੇ ਬਾਦਲ ਸਾਬ

ਹਰਿਆਣਾ ‘ਚ ਅਰਾਮ ਫਰਮਾਅ ਰਹੇ ਨੇ ਬਾਦਲ ਸਾਬ

-ਪੰਜਾਬੀਲੋਕ ਬਿਊਰੋ
ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਿੱਚ ਕੁਝ ਕੁ ਦਿਨ ਬਚੇ ਨੇ, ਹਰ ਧਿਰ ਦੇ ਕਾਲਜੇ ਮੁੱਠਾਂ ਵਿੱਚ wholesale nfl jersyes ਆਏ ਪਏ ਨੇ, ਜਿੱਤ ਹਾਰ ਦਾ ਫੈਸਲਾ ਜਾਣੇ ਬਿਨਾ ਆਪ ਤੇ ਕਾਂਗਰਸ ਵਾਲੇ ਜਨਤਾ ਵਿੱਚ ਸਰਗਰਮ ਹਨ ਪਰ ਪੰਜਾਬ ਵਿੱਚ ਲਗਾਤਾਰ ਦੋ ਵਾਰ ਸਲੱਤਾ ਦਾ ਸੁੱਖ ਮਾਨਣ ਵਾਲੀ ਗੱਠਜੋੜ ਧਿਰ ਦੇ ਨੇਤਾ ਜਨਤਕ ਹਲਕਿਆਂ ਵਿਚੋਂ ਇਕ ਤਰਾਂ ਗਾਇਬ ਹੋ ਗਏ ਨੇ। ਅਮਰੀਕਾ ਤੋਂ ਇਲਾਜ ਕਰਵਾ ਕੇ ਪਰਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ‘ਚ ਡੇਰੇ ਲਾ ਲਏ ਹਨ। Ray Ban Outlet ਉਹ ਤਕਰੀਬਨ ਹਫ਼ਤੇ ਤੋਂ ਹਰਿਆਣਾ ਵਿੱਚ ਬਾਲਾਸਰ ਫਾਰਮ ਹਾਊਸ ‘ਤੇ ਆਰਾਮ ਕਰ ਰਹੇ ਹਨ। ਮੁੱਖ ਮੰਤਰੀ NSW ਵੱਲੋਂ ਆਪਣੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਉਹ ਬਹੁਤਾ ਸਮਾਂ ਆਰਾਮ ਹੀ ਕਰਦੇ ਹਨ। ਮੁੱਖ ਮੰਤਰੀ ਨਾਲ ਉਹਨਾਂ ਦੇ ਡਾਕਟਰ ਵੀ ਹਨ। ਬਾਦਲ ਪਹਿਲਾਂ ਵੀ ਚੋਣਾਂ ਮਗਰੋਂ ਬਾਲਾਸਰ ਫਾਰਮ ਹਾਊਸ ‘ਤੇ ਜਾਂਦੇ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਤੋਂ ਪਰਤ ਕੇ ਬਾਦਲ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਉਸ ਤੋਂ ਬਾਅਦ ਉਹ ਹਰਿਆਣਾ ਚਲੇ ਗਏ। ਚੋਣਾਂ ਤੋਂ ਬਾਅਦ ਬਾਦਲ ਮੀਡੀਆ ਤੋਂ ਵੀ ਦੂਰ ਹੀ ਰਹਿ ਰਹੇ ਹਨ। ਐਸ.ਵੀ.ਐਲ. Wholesale NFL Jerseys ਦੇ ਮੁੱਦੇ ‘ਤੇ ਵੀ ਉਹ ਮੀਡੀਆ ਸਾਹਮਣੇ ਨਹੀਂ ਆਏ। ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਹੀ ਕਿਹਾ ਸੀ ਕਿ ਪੰਜਾਬ ਦੇ ਪਾਣੀ oakley sunglasses sale ਕਿਸੇ ਹੋਰ ਸਟੇਟ Cheap nba Jerseys ਨੂੰ ਨਹੀਂ ਦਿੱਤੇ ਜਾਣਗੇ।