ਗੁਰਮੇਹਰ ਕੌਰ ਮੁੜ ਹਮਲਾਵਰ ਹੋਈ

ਮੁਖਾਲਫਤ ਕਰਨ ਵਾਲਿਆਂ ‘ਤੇ ਕੀਤੇ ਸ਼ਬਦੀ ਹਮਲੇ
ਦੇਸ਼ ਭਗਤੀ ਦਾ ਰਾਗ ਅਲਾਪਣ ਵਾਲੇ ਗੁੰਡੇ Cheap Jordans ਤੇ ਕਾਤਲ
-ਪੰਜਾਬੀਲੋਕ ਬਿਊਰੋ
ਏ ਬੀ ਵੀ ਪੀ ਦੀ ਵਿਰੋਧਤਾ ਕਰਕੇ ਚਰਚਾ ਵਿੱਚ ਆਈ ਗੁਰਮੇਹਰ ਇਕ ਵਾਰ ਫਿਰ ਤਿੱਖੇ ਰੂਪ ਵਿੱਚ ਸਾਹਮਣੇ ਆਈ ਹੈ। ਉਸ ਦਾ ਕਹਿਣਾ ਹੈ ਕਿ ਮੈਂ ਡਰੀ ਨਹੀਂ ਹਾਂ, ਨਾ ਹੀ ਮੇਰੇ ਪਰਿਵਾਰ ਨੇ ਮੈਨੂੰ ਡਰਨਾ ਸਿਖਾਇਆ ਹੈ। ਮੈਂ ਸੱਚ ਦੇ ਨਾਲ ਹਾਂ। ਉਸ ਨੇ ਕਿਹਾ ਕਿ ਜੋ ਦੇਸ਼ ਭਗਤੀ ਦਾ ਰਾਗ ਅਲਾਪ ਰਹੇ ਹਨ, ਉਹ ਦੇਸ਼ ਭਗਤ ਨਹੀਂ ਤੇ ਨਾ ਹੀ ਇਹਨਾਂ ਦਾ ਕੋਈ ਦੇਸ਼ ਹੈ ਤੇ ਨਾ ਹੀ ਕੋਈ ਧਰਮ। cheap jerseys ਸੱਚ ਤਾਂ ਇਹ ਹੈ ਕਿ ਦੇਸ਼ ਭਗਤੀ ਦਾ ਮੁਖੌਟਾ ਪਾ ਕੇ cheap nfl jerseys ਕੁਝ ਗੁੰਡੇ ਤੇ ਕਾਤਲ ਘੁੰਮ ਰਹੇ ਹਨ। ਪਿਤਾ ਨੂੰ ਜੰਗ ਨੇ ਮਾਰਿਆ, ਇਸ ਬਿਆਨ ਬਾਰੇ ray ban outlet ਗੁਰਮੇਹਰ ਨੇ ਕਿਹਾ ਕਿ ਇਸ ਨੂੰ Noorwegen ਉਹ ਹੀ ਸਮਝ ਸਕਦਾ ਹੈ, ਜੋ ਜੰਗ ਦੀ ਆਫਤ ਨੂੰ ਸਮਝਦਾ ਹੈ ਤੇ ਜਿਸ ਨੂੰ ਜੰਗ ਦੀ ਸਿਆਸਤ ਦੀ ਵੀ ਸਮਝ ਹੋਵੇ। ਫਿਲਹਾਲ, ਮੈਂ ਇਨਾਂ ਲੋਕਾਂ ਤੋਂ ਇਸ ਦੀ ਉਮੀਦ ਨਹੀਂ ਰਖਦੀ। ਇਸ ਲਈ ਮੈਨੂੰ ਕੋਈ ਦੁਖ ਨਹੀਂ ਹੈ। ਮੰਤਰੀਆਂ ਦੀ ਬਿਆਨਬਾਜ਼ੀ ‘ਤੇ ਗੁਰਮੇਹਰ ਨੇ ਕਿਹਾ ਕਿ ਮੈਨੂੰ ਉਹਨਾਂ ‘ਤੇ ਤਰਸ ਆਉਂਦਾ ਹੈ । ਉਹ ਸੱਤਾ ਦੇ ਨਸ਼ੇ ‘ਚ ਇੰਨੇ ਪਾਗਲ ਹੋ ਚੁੱਕੇ ਹਨ ਕਿ ਉਹਨਾਂ ਨੂੰ ਇਕ 20 ਸਾਲ ਦੀ ਲੜਕੀ ਬਾਰੇ ਕੀ ਬੋਲਣਾ ਚਾਹੀਦਾ ਤੇ ਕੀ ਨਹੀਂ ਇਸ oakley sunglasses for men ਦੀ ਵੀ ਸਮਝ ਨਹੀਂ। ਅਸਲ ‘ਚ ਮੈਂ ਉਹਨਾਂ ਦਾ ਮਖੌਟਾ ਨੋਚ ਲਿਆ ਹੈ, ਇਸ ਲਈ ਉਹ ਬੌਖਲਾ ਗਏ ਹਨ। ਗੁਰਮੇਹਰ ਨੇ ਸਮਰਾਟ ਨੇਪੋਲੀਅਨ ਬੋਨਾਪਾਰਟ ਦਾ ਕਥਨ ਦੁਹਰਾਇਆ ਹੈ ਕਿ ਭਾਵਨਾ ਹਮੇਸ਼ਾ ਤਲਵਾਰ ‘ਤੇ ਭਾਰੀ ਪੈਂਦੀ ਹੈ।

Tags: