• Home »
  • ਖਬਰਾਂ
  • » ਭਾਰਤ ਦੇ ਹਵਾਈ ਅੱਡਿਆਂ ਨੂੰ ਅੱਤਵਾਦੀ ਹਮਲੇ ਦਾ ਖਤਰਾ

ਭਾਰਤ ਦੇ ਹਵਾਈ ਅੱਡਿਆਂ ਨੂੰ ਅੱਤਵਾਦੀ ਹਮਲੇ ਦਾ ਖਤਰਾ

-ਪੰਜਾਬੀਲੋਕ ਬਿਊਰੋ
ਭਾਰਤ ਦੇ 59 ਹਵਾਈ ਅੱਡਿਆਂ ਉੱਤੇ ਸੁਰੱਖਿਆ ਪਹਿਲਾਂ ਦੇ ਮੁਕਾਬਲੇ ਹੋਰ ਕਰੜੀ ਕਰਨ ਦੀ ਨੀਤੀ ਬਣਾਈ ਜਾ ਰਹੀ ਹੈ, ਕਿਉਂਕਿ ਇਹ ਹਵਾਈ ਅੱਡੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ cheap jordans online ਹਨ। ਨਵੀਂ ਯੋਜਨਾ replica oakleys ਦੇ ਤਹਿਤ ਹਵਾਈ ਅੱਡਿਆਂ ਉੱਤੇ ਸਮਾਰਟ ਸੀ ਸੀ ਟੀ ਵੀ ਕੈਮਰਿਆਂ ਦੇ ਨਾਲ-ਨਾਲ ਹਥਿਆਰਾਂ ਨਾਲ ਲੈਸ ਵਹੀਕਲਾਂ ਦੀ ਤਾਇਨਾਤੀ ਤੇ ਪ੍ਰੋਟੈਕਸ਼ਨ ਲਈ ਫੈਂਸਿੰਗ ਕੀਤੀ ਜਾਵੇਗੀ।ਮੀਡੀਆ ਸੂਤਰਾਂ ਅਨੁਸਾਰ ਸੀ ਆਈ ਐਸ ਐਫ ਨੂੰ ਦੇਸ਼ 59 ਹਵਾਈ ਅੱਡਿਆਂ ਦੀ ਸੁਰੱਖਿਆ ਨੂੰ ਹੋਰ ਪੁਖ਼ਤਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਪਹਿਲੀ cheap nba jerseys ਵਾਰ ਸਰਕਾਰ ਨੇ ਸੀ ਆਈ ਐਸ ਐਫ ਨੂੰ ਸੁਰੱਖਿਆ ਵਿੱਚ ਹੋਰ ਵਾਧਾ ਕਰਨ ਲਈ ਆਖਿਆ ਹੈ। ਨਵਾਂ ਸੁਰੱਖਿਆ ਨਿਯਮ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਹਵਾਈ ਅੱਡੇ ਸਭ ਤੋਂ ਸੁਰੱਖਿਆ ਹੋਵੇਗਾ। ਸੀ ਆਈ ਐਸ ਐਫ ਦੇ ਅਫ਼ਸਰਾਂ ਨੇ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨਾਲ ਮਿਲ ਕੇ ਸੁਰੱਖਿਆ ਵਧਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸੁਰੱਖਿਆ ਨਿਯਮ ਅਗਲੇ ਕੁਝ ਮਹੀਨਿਆਂ ਵਿੱਚ ਹੀ ਲਾਗੂ ਕਰ ਦਿੱਤਾ ਜਾਵੇਗਾ। ਸੀ ਆਈ ਐਸ ਐਫ ਦੇ ਡਾਇਰੈਕਟਰ ਜਨਰਲ ਓਪੀ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਉਹਨਾਂ ਦੱਸਿਆ ਕਿ ਨਵੇਂ ਨਿਯਮ ਅਨੁਸਾਰ ਸੀ ਸੀ ਟੀ ਵੀ ਕੈਮਰੇ ਕੇਵਲ ਚੈਕਿੰਗ ਤੇ ਸੁਰੱਖਿਆ Cheap Ray Bans ਦੇ ਕੰਮ ਨਹੀਂ ਆਉਣਗੇ boundlessly ਸਗੋਂ ਟਰਮੀਨਲ ਇਲਾਕੇ ਤੋਂ ਇਲਾਵਾ ਏਅਰ ਕਰਾਫ਼ਟ ਤੱਕ ਨਜ਼ਰ ਰੱਖਣਗੇ। ਇਸ ਤੋਂ ਇਲਾਵਾ ਹਵਾਈ ਅੱਡੇ ਦੇ ਹਰ ਕੋਨੇ ਉੱਤੇ ਕੈਮਰੇ ਦੀ ਅੱਖ ਹੋਵੇਗੀ। ਉਹਨਾਂ ਦੱਸਿਆ ਕਿ ਹਵਾਈ ਅੱਡੇ ਉੱਤੇ ਹਥਿਆਰ ਬੰਦ ਵਹੀਕਲ Wholesale Jerseys ਵੀ ਹੋਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸ ਤੋਂ ਇਲਾਵਾ ਮੁੰਬਈ, ਦਿੱਲੀ, ਬੰਗਲੂਰ ਵਰਗੇ ਵੱਡੇ ਹਵਾਈ ਅੱਡਿਆਂ ਉੱਤੇ ਸ਼ੱਕੀਆਂ ਦੀ ਹਰਕਤਾਂ ਨੂੰ ਰੋਕਣ ਲਈ ਫੈਂਸਿੰਗ ਲਾਈ ਜਾਵੇਗੀ।