• Home »
  • ਖਬਰਾਂ
  • » ਅਹਾਤੇ ਦੇ ਕਰਿੰਦਿਆਂ ‘ਚ ਲੜਾਈ, ਇਕ ਮੌਤ

ਅਹਾਤੇ ਦੇ ਕਰਿੰਦਿਆਂ ‘ਚ ਲੜਾਈ, ਇਕ ਮੌਤ

-ਪੰਜਾਬੀਲੋਕ ਬਿਊਰੋ
ਲੁਧਿਆਣਾ ਦੇ ਜਮਾਲਪੁਰ cheap authentic jordans ਚੌਕ ‘ਚ ਅਹਾਤੇ ਦੇ ਕਰਿੰਦਿਆਂ ਵਿਚਕਾਰ ਹੋਈ ਲੜਾਈ ‘ਚ ਇੱਕ ਨੌਜਵਾਨ oakley womens sunglasses ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਸ਼ਨਾਖ਼ਤ ਭਰਤ ਰਾਵਤ ਵਾਸੀ ਉੱਤਰਾਖੰਡ ਹਾਲ ਵਾਸੀ ਲੁਧਿਆਣਾ ਵਜੋਂ ਹੋਈ ਹੈ। ਰਾਵਤ ਦੀ ਬੀਤੀ ਰਾਤ ਅਹਾਤੇ ‘ਤੇ My ਕੰਮ ਕਰਦੇ 2 ਕਰਿੰਦਿਆਂ ਨਾਲ cheap Air Jordans ਮਾਮੂਲੀ ਬਹਿਸ ਹੋ ਗਈ ਸੀ ਜਿਸ ‘ਤੇ ਦੋਵਾਂ ਕਰਿੰਦਿਆਂ ਨੇ ਸਿਰ ‘ਤੇ ਡੰਡੇ ਮਾਰ ਮਾਰ ਰਾਵਤ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ray ban sunglasses ਫ਼ਰਾਰ ਹੋ ਗਏ। ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ Fake Oakleys ਹੈ।