• Home »
  • ਖਬਰਾਂ
  • » ਕਿਸਾਨੀ ਖੁਦਕੁਸ਼ੀ ਰੋਕਣ ਲਈ ਪਲੈਨ ਦੱਸੋ, ਮੁਆਵਜ਼ਾ ਹੱਲ ਨਹੀਂ..

ਕਿਸਾਨੀ ਖੁਦਕੁਸ਼ੀ ਰੋਕਣ ਲਈ ਪਲੈਨ ਦੱਸੋ, ਮੁਆਵਜ਼ਾ ਹੱਲ ਨਹੀਂ..

ਸੁਪਰੀਮ ਕੋਰਟ ਨੇ ਦਿਖਾਈ ਸਖਤੀ
-ਪੰਜਾਬੀਲੋਕ ਬਿਊਰੋ
ਕਿਸਾਨ ਖੁਦਕੁਸ਼ੀ ਦੇ ਮਾਮਲੇ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਮਸਲੇ ਦੇ ਹੱਲ ਲਈ ਪਲਾਨ ਬਣਾਉਣ ਨੂੰ ਕਿਹਾ ਹੈ। ਵਧਦੇ ਕਰਜ਼ੇ ਤੇ ਫਸਲ ਬਰਬਾਦ ਹੋਣ ਕਾਰਨ ਕਿਸਾਨੀਂ ਖੁਦਕੁਸ਼ੀ ‘ਤੇ ਸੁਪਰੀਮ ਕੋਰਟ ਨੇ ਚਿੰਤਾ ਦਾ ਇਜ਼ਹਾਰ ਕੀਤਾ ਹੈ ਤੇ ਕਿਹਾ ਕਿ ਖੁਦਕੁਸ਼ੀ ਮਗਰੋਂ Cheap Ray Ban Sunglasses ਮੁਆਵਜ਼ਾ ਦੇਣਾ ਮਸਲੇ Cheap Oakleys ਦਾ ਹੱਲ ਨਹੀਂ ohne ਹੈ,. Ray Ban Outlet ਸੁਸਾਈਡ ਰੋਕਣ ਲਈ ਉਪਰਾਲਾ ਹੋਣਾ ਚਾਹੀਦਾ ਹੈ। ਇਸ ਮਸਲੇ ‘ਤੇ cheap nfl jerseys ਸਰਕਾਰ ray ban outlet ਗਲਤ ਦਿਸ਼ਾ ਵਿੱਚ ਜਾ ਰਹੀ ਹੈ, ਕਿਸਾਨੀ ਖੁਦਕੁਸ਼ੀ ਤਾਂ ਕਈ ਦਹਾਕਿਆਂ ਤੋਂ ਚੱਲ ਰਹੀ ਹੈ, ਪਰ ਹਾਲੇ ਤੱਕ ਇਸ ਨੂੰ ਰੋਕਣ ਲਈ ਇਕ ਵੀ ਕਦਮ ਸਰਕਾਰਾਂ ਵਲੋਂ ਨਹੀਂ ਪੁੱਟਿਆ ਗਿਆ।