• Home »
  • ਖਬਰਾਂ
  • » ਗੈਰ ਕਾਨੂੰਨੀ ਭੱਜਦੀਆਂ ਬਾਦਲਕਿਆਂ ਦੀਆਂ ਬੱਸਾਂ ਦੀ ਰਿਪੋਰਟ ਤਲਬ

ਗੈਰ ਕਾਨੂੰਨੀ ਭੱਜਦੀਆਂ ਬਾਦਲਕਿਆਂ ਦੀਆਂ ਬੱਸਾਂ ਦੀ ਰਿਪੋਰਟ ਤਲਬ

-ਪੰਜਾਬੀਲੋਕ ਬਿਊਰੋ
ਪਹਿਲਾਂ ਪਾਵਰਕਾਮ NFL Jerseys Cheap ਨੇ ਪਰਾਂ ਦੀ ਗਰਦ ਝਾੜੀ, ਕੁਝ ਥਾਵਾਂ ‘ਤੇ ਪੁਲਿਸ ਨੇ ਵੀ ਇਉਂ ਹੀ ਕੀਤਾ, ਹੁਣ ਟਰਾਂਸਪੋਰਟ ਵਿਭਾਗ ਵੀ ਪਿੰਜਰੇ ‘ਚੋਂ ਨਿਕਲਦਾ ਦਿਸ ਰਿਹਾ ਹੈ। ਖਬਰ ਆਈ ਹੈ ਕਿ ਹਾਈਕੋਰਟ ਨੇ ਆਦੇਸ਼ ਦਿੱਤਾ ਹੈ ਕਿ 6 ਮਹੀਨਿਆਂ ਤੋਂ ਪੰਜਾਬ ਵਿੱਚ ਬਾਦਲ Yamila ਪਰਿਵਾਰ ਦੀ ਮਾਲਕੀ ਸਮੇਤ 9 ਨਿੱਜੀ ਟਰਾਂਸਪੋਰਟਰਾਂ ਦੀਆਂ 173 ਏ ਸੀ ਲਗਜ਼ਰੀ ਬੱਸਾਂ ਨਜਾਇਜ਼ ਦੌੜ ਰਹੀਆਂ ਨੇ, ਇਹਨਾਂ ਦੀ ਸਟੇਟਸ ਰਿਪੋਰਟ ਦਿੱਤੀ ਜਾਵੇ। ਬਾਦਲ ਸਰਕਾਰ ਨੇ  2011 ਵਿੱਚ ਇਕ ਨੋਟੀਫਿਕੇਸ਼ਨ ਜਾਰੀ ਕੀਤਾ Cheap Jordan Shoes ਸੀ ਕਿ ਸਿਰਫ ਪੁਰਾਣੇ ਟਰਾਂਸਪੋਰਟਰ ਹੀ ਏ ਸੀ ਬੱਸਾਂ ਚਲਾਉਣਗੇ, Cheap Jordans ਜਿਸ ਨੂੰ 2012 ਵਿੱਚ ਹਾਈਕੋਰਟ ਨੇ ਰੱਦ ਕਰ ਦਿੱਤਾ, ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ, ਸੁਪਰੀਮ ਕੋਰਟ ਨੇ ਵੀ ਹਾਈਕੋਰਟ ਦੇ ਆਦੇਸ਼ ਨੂੰ ਮਾਨਤਾ ਦਿੱਤੀ, ਪਰ ਪੰਜਾਬ ਦੀਆਂ ਸੜਕਾਂ ‘ਤੇ ਬਾਦਲ ਸਰਕਾਰ ਦੇ ray ban outlet ਨੋਟੀਫਿਕੇਸ਼ਨ ਵਾਲੀਆਂ ਬੱਸਾਂ ਹੀ ਭੱਜੀਆਂ, ਹੁਣ ਹਾਈਕੋਰਟ Baratas Replicas Ray Ban ਨੇ ਇਸ ਬਾਰੇ 27 ਮਾਰਚ ਤੱਕ ਟਰਾਂਸਪੋਰਟ ਵਿਭਾਗ ਤੋਂ ਰਿਪੋਰਟ ਤਤਲਬ ਕੀਤੀ ਹੈ, ਤੇ ਟਰਾਂਸਪੋਰਟ ਕਮਿਸ਼ਨਰ ਰਜਨ ਅਗਰਵਾਲ ਨੇ ਕਿਹਾ ਹੈ ਕਿ ਕੋਰਟ ਦੇ ਆਰਡਰ ‘ਤੇ 100 ਫੀਸਦੀ ਇੰਪਲੀਮੈਂਟ ਕਰਾਂਗੇ। ਐਡਵੋਕੇਟ ਜਨਰਲ ਨੂੰ ਇਸ ਬਾਰੇ ਛੇਤੀ ਆਰਡਰ ਜਾਰੀ ਕਰਨ ਨੂੰ ਲਿਖਿਆ ਗਿਆ ਹੈ।