• Home »
  • ਖਬਰਾਂ
  • » ਫੌਜੀ ਅਫਸਰਾਂ ਦੇ ਕੁੱਤੇ ਘੁੰਮਾਉਣ ਦਾ ਪਰਦਾ ਚਾਕ ਕਰਨ ਵਾਲੇ ਦੀ ਲਾਸ਼ ਮਿਲੀ

ਫੌਜੀ ਅਫਸਰਾਂ ਦੇ ਕੁੱਤੇ ਘੁੰਮਾਉਣ ਦਾ ਪਰਦਾ ਚਾਕ ਕਰਨ ਵਾਲੇ ਦੀ ਲਾਸ਼ ਮਿਲੀ

-ਪੰਜਾਬੀਲੋਕ ਬਿਊਰੋ
ਇੰਡੀਅਨ ਆਰਮੀ ਦੀ ਅਫਸਰਸ਼ਾਹੀ ‘ਤੇ ਜਵਾਨਾਂ ਦੇ ਸ਼ੋਸ਼ਣ ਦੇ ਬਹੁਤ ਸਾਰੇ ਇਲਜਾਮ ਲੱਗ ਰਹੇ ਨੇ, ਕਈ ਸਟਿੰਗ ਵੀ ਆਏ ਨੇ, ਇਕ ਸਟਿੰਗ ਆਇਆ ਸੀ ਮੈਥਿਊ ਦਾ ਜਿਸ ਨੇ ਜਵਾਨਾਂ ਵਲੋਂ ਅਫਸਰਾਂ Intel ਦੇ ਕੁੱਤੇ ਘੁਮਾਉਣ ਤੇ ਬੱਚੇ ਸਕੂਲ ਛੱਡਣ ਵਾਲਾ ਮਾਮਲਾ ਉਜਾਗਰ ਕੀਤਾ ਸੀ, ਇਸ ਜਵਾਨ ਦੀ ਗਲੀ ਸੜੀ ray ban sunglasses ਫਾਹੇ ਨਾਲ ਲਟਕਦੀ cheap nfl jerseys ਲਾਸ਼ ਕੱਲ ਨਾਸਿਕ ਦੇ ਦੇਵਲਾਲੀ ਕੈਂਟ ਵਿਚ ਇਕ ਖਾਲੀ ਬੈਰਕ ਵਿਚੋਂ ਬਰਾਮਦ ਹੋਈ ਹੈ। ਮੈਥਿਊ 25 ਫਰਵਰੀ ਤੋਂ ਲਾਪਤਾ ਸੀ, ਆਖਰੀ ਵਾਰ ਇਸੇ ਦਿਨ ਉਸ ਨੇ ਆਪਣੀ ਪਤਨੀ ਨਾਲ ਫੋਨ ‘ਤੇ ਗੱਲ ਕੀਤੀ ਸੀ ਤੇ ਰੋਂਦਿਆਂ ਕਿਹਾ ਸੀ ਕਿ ਗਲਤੀ ਹੋ ਗਈ।
Êਪਰ ਮੈਥਿਊ ਦੀ ਮੌਤ ਸ਼ੱਕ ਦੇ ਘੇਰੇ ਵਿੱਚ ਹੈ। ਆਰਮੀ ਦਾ ਕਹਿਣਾ ਹੈ ਕਿ ਉਸ ਨੇ ਜਾਣਬੁੱਝ ਕੇ Cheap Jordans ਅਫਸਰਾਂ ਦਾ ਅਕਸ ਖਰਾਬ ਕੀਤਾ ਸੀ ਹੋ ਸਕਦਾ ਹੈ ਪਛਤਾਵੇ ਵਿੱਚ ਖੁਦਕੁਸ਼ੀ ਕਰ ਲਈ ਹੋਵੇ।
ਅਫਸਰਸ਼ਾਹੀ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਪੜਤਾਲ ਕਰਾਂਗੇ।<br Cheap Jordan Shoes />
.. ਮੇਰਾ ਕਾਤਿਲ ਹੀ ਮੇਰਾ ਮੁਨਸਿਫ ਹੈ
ਕਯਾ ਮੇਰੇ ਹੱਕ ਮੇਂ ਫੈਸਲਾ ਦੇਗਾ..
<span hockey jerseys style=”color: #ff0000;”>ਆਦਮੀ ਆਦਮੀ ਕੋ ਕਯਾ ਦੇਗਾ..
ਜੋ ਭੀ ਦੇਗਾ ਵਹੀ ਖੁਦਾ ਦੇਗਾ..