• Home »
  • ਖਬਰਾਂ
  • » ਵੋਟਾਂ ਮੰਗਣ ਗਏ ਅਕਾਲੀ ਨੇਤਾ ਪੰਥ ਤੇ ਪਾਰਟੀ ‘ਚੋਂ ਹੋਣਗੇ ਬਾਹਰ

ਵੋਟਾਂ ਮੰਗਣ ਗਏ ਅਕਾਲੀ ਨੇਤਾ ਪੰਥ ਤੇ ਪਾਰਟੀ ‘ਚੋਂ ਹੋਣਗੇ ਬਾਹਰ

ਡੇਰਾ ਸਿਰਸਾ ਤੋਂ ਹਮਾਇਤ ਲੈਣ ਦਾ ਮਾਮਲਾ
-ਪੰਜਾਬੀਲੋਕ ਬਿਊਰੋ
ਡੇਰਾ ਸਿਰਸਾ ਤੋਂ ਵੋਟਾਂ ਵਿੱਚ Cheap Jerseys ਹਮਾਇਤ ਲੈਣ ਗਏ ਅਕਾਲੀ ਆਗੂਆਂ ਨੂੰ ਨਾ ਸਿਰਫ ਪੰਥ ਵਿਚੋਂ ਕੱਢਿਆ ਜਾਣਾ ਹੈ, Fake Ray Bans ਬਲਕਿ ਪਾਰਟੀ ਵਿਚੋਂ ਕੱਢਣ ਦੀ ਤਿਆਰੀ ਵੀ About ਹੋ ਰਹੀ ਹੈ।
ਇਹ ਨੇਤਾ ਹਨ-ਸਿਕੰਦਰ ਸਿੰਘ ਮਲੂਕਾ, ਪਰਮਿੰਦਰ ਸਿੰਘ ਢੀਂਡਸਾ, ਜਨਮੇਜਾ ਸਿੰਘ ਸੇਖੋਂ, ਸੁਰਜੀਤ ਸਿੰਘ ਰੱਖੜਾ, ਜਗਦੀਪ ਨਕਈ, ਪ੍ਰੀਤ ਮੋਹਿੰਦਰ ਸਿੰਘ, ਦਿਲਰਾਜ ਸਿੰਘ ਭੂੰਦੜ।
ਬਾਦਲ ਪਰਿਵਾਰ ਨੂੰ ਐਸ ਜੀ ਪੀ ਸੀ ਦੀ ਜਾਂਚ ਕਮੇਟੀ ਵਲੋਂ ਕਲੀਨ ਚਿੱਟ ਦਿੱਤੀ ਜਾਣੀ ਹੈ। ਜਦਕਿ ਅਕਾਲੀ ਨੇਤਾ ਕਹਿ ਰਹੇ ਨੇ ਕਿ ਸਮਰਥਨ ਵਾਲੀ ਸਾਰੀ ਡੀਲ ਹਾਈਕਮਾਂਡ ਨੇ ਫਾਈਨਲ ਕੀਤੀ ਸੀ, ਉਮੀਦਵਾਰਾਂ ਨੇ ਨਹੀਂ।
ਪਤਾ ਲੱਗਿਆ ਹੈ ਕਿ ਡੈਮੇਜ ਕੰਟਰੋਲ ਤਹਿਤ ਹਾਈਕਮਾਂਡ ਵਲੋਂ ਦੋ ਚਿੱਠੀਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ wholesale football jerseys ਗੁਰਬਚਨ ਸਿੰਘ ਨੂੰ ਘੱਲੀਆਂ ਗਈਆਂ ਨੇ, ਇਕ ਚਿੱਠੀ ਵਿੱਚ ਉਹਨਾਂ ਲੀਡਰਾਂ ਦੇ ਨਾਮ ਨੇ ਜਿਹਨਾਂ ਨੂੰ ਪਾਰਟੀ ਵਿਚੋਂ ਕੱਢਿਆ ਜਾਣਾ ਹੈ, ਦੂਜੀ ਚਿੱਠੀ ਵਿੱਚ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਦਾ ਹੁਕਮ ਮੰਨਣ ‘ਤੇ ਸਨਮਾਨਿਤ ਕਰਨ ਦੀ ਗੱਲ ਲਿਖੀ ਹੈ। ਹਾਲਾਂਕਿ ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹੋ ਜਿਹੀ ਕੋਈ ਚਿੱਠੀ ਨਹੀਂ ਮਿਲੀ।  ਕਿਹਾ ਜਾ ਰਿਹਾ ਹੈ ਕਿ ਜਿਵੇਂ ਹੀ ਡੇਰੇ ਜਾਣ ਵਾਲੇ ਲੀਡਰਾਂ ਨੂੰ ਪੰਥ ਵਿਚੋਂ ਕੱਢਿਆ ਜਾਵੇਗਾ, ਉਸੇ ਵਕਤ ਸੁਖਬੀਰ ਬਾਦਲ ਵੀ ਉਹਨਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦਾ ਐਲਾਨ ਕਰ ਦੇਣਗੇ।
ਜਾਂਚ ਕਮੇਟੀ ਵੋਟਾਂ ਤੋਂ ਪਹਿਲਾਂ 7 ਮਾਰਚ ਤੱਕ cheap ray bans ਆਪਣੀ ਰਿਪੋਰਟ ਦੇ ਸਕਦੀ ਹੈ, ਤੇ ਹੋ ਸਕਦਾ ਹੈ ਕਿ ਨਤੀਜਿਆਂ ਤੋਂ ਪਹਿਲਾਂ ਇਕ ਪੰਥ ਰਤਨ ਵਾਲੀ ਰਿਓੜੀ ਹੋਰ ਜਥੇਦਾਰ ਦੇ ਖੀਸੇ ਵਿਚੋਂ ਨਿਕਲ ਆਵੇ..