• Home »
  • ਖਬਰਾਂ
  • » ਚੋਰਾਂ ਨੇ ਗੋਦਾਮ ਬਣਾਈ ਐਨ ਆਰ ਆਈ ਦੀ ਕੋਠੀ

ਚੋਰਾਂ ਨੇ ਗੋਦਾਮ ਬਣਾਈ ਐਨ ਆਰ ਆਈ ਦੀ ਕੋਠੀ

-ਪੰਜਾਬੀਲੋਕ ਬਿਊਰੋ
ਐਨ ਆਰ ਆਈ ਦੀ ਕੋਠੀ ਨੂੰ ਚੋਰਾਂ ਨੇ ਗੋਦਾਮ ਬਣਾਇਆ.. ਮਾਮਲਾ ਜਗਰਾਉਂ ਦੇ ਅਗਵਾੜ ਲੋਪੋ ਦਾ ਹੈ, ਜਗਰਾਉਂ ਦੇ ਇਕ ਡੀ ਜੇ ray ban sunglasses sale ਗਰੁੱਪ ਦਾ ਕੁਝ ਸਮਾਨ ਚੋਰੀ ਹੋ ਗਿਆ ਸੀ, ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ, ਤਾਂ ਡੀ ਜੇ ਵਾਲਿਆਂ ਨੇ ਆਪ ਹੀ ਚੋਰ ਤੇ ਉਸ ਦਾ ਟਿਕਾਣਾ ਲੱਭ ਲਿਆ, ਤੇ Cheap Ray Ban Sunglasses ਪੁਲਿਸ Streaks ਤੋਂ ਰੇਡ ਕਰਵਾਈ ਗਈ ਤਾਂ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਅਗਵਾੜ ਲੋਪੋ ਵਿੱਚ ਇਕ ਐਨ ਆਰ ਆਈ ਦੀ ਬੰਦ ਕੋਠੀ ਨੂੰ ਕਬਾੜੀਏ ਨੇ ਆਪਣੀ ਠਾਹਰ ਬਣਾਇਆ ਹੋਇਆ ਸੀ, ਦਿਨੇ ਕਬਾੜ ਦਾ ਕਾਰੋਬਾਰ ਕਰਦਾ ਸੀ ਰਾਤ ਨੂੰ ਸਾਥੀਆਂ ਨਾਲ ਮਿਲ cheap Air Jordans ਕੇ ਚੋਰੀਆਂ ਕਰਦਾ ਸੀ ਤੇ ਇਸੇ ਕੋਠੀ ਵਿੱਚ ਚੋਰੀ ਦਾ ਸਾਰਾ ਮਾਲ ਜਮਾ ਕਰਕੇ ਰੱਖਿਆ ਹੋਇਆ ਸੀ, ਇਥੋਂ ਡੀ ਜੇ ਵਾਲਿਆਂ ਦਾ ਸਮਾਨ, ਪਾਵਰਕਾਮ ਦੀਆਂ ਚੋਰੀ ਕੀਤੀਆਂ ਤਾਰਾਂ, ਟਰਾਂਸਫਾਰਮਰ ‘ਚੋਂ ਕੱਢਿਆ ਤਾਂਬਾ, ਸਟੀਲ ਤੇ Cheap MLB Jerseys ਪਿੱਤਲ ਕੁਇੰਟਲਾਂ ਦੇ ਹਿਸਾਬ ਨਾਲ ਬਰਾਮਦ ਹੋਇਆ ਹੈ। ਤਿੰਨ ਸ਼ੱਕੀ ਗ੍ਰਿਫਤਾਰ ਕੀਤੇ ਗਏ ਨੇ।