ਵਿਧਾਨ ਸਭਾ ਮੂਹਰੇ ਖਿਲਾਰੇ ਆਲੂ

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਵੀ ਆਲੂ ਉਤਪਾਦਕ ਰੁਲ ਰਹੇ ਨੇ, ਤੇ ਮੱਧ ਪ੍ਰਦੇਸ਼ ਦੇ ਕਿਸਾਨ ਵੀ ਸੜਕ ‘ਤੇ ਆ ਗਏ ਨੇ। ਮੱਧ ਪ੍ਰਦੇਸ਼ ਆਲੂ ਦੀਆਂ ਸਹੀ ਕੀਮਤਾਂ ਨਾ ਮਿਲਣ ਤੋਂ ਨਾਰਾਜ਼ ਕਾਂਗਰਸੀ ਵਿਧਾਇਕ ਜੀਤੂ ਪਟਵਾਰੀ ਅੱਜ ਕੁਝ ਕਿਸਾਨਾਂ ਸਮੇਤ ਆਲੂਆਂ ਨਾਲ ਭਰੀਆਂ ਬੋਰੀਆਂ ਮੋਢੇ ‘ਤੇ ਰੱਖ ਕੇ ਮੱਧ ਪ੍ਰਦੇਸ਼ ਵਿਧਾਨ cheap Air Jordans ਸਭਾ ਪਹੁੰਚੇ ਤੇ ਵਿਧਾਨ ਸਭਾ ਦੇ ਬਾਹਰਲੇ ਦਰਵਾਜ਼ੇ ਤੇ ਸੜਕਾਂ ‘ਤੇ ਆਲੂ ਖਿਲਾਰ ਦਿੱਤੇ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਰਸੋਈ ਗੈਸ wholesale football jerseys ਦੀਆਂ Óvoda ਕੀਮਤਾਂ ਵਧਾਏ ਜਾਣ ਦੇ ਵਿਰੋਧ ‘ਚ ਸਾਈਕਲ ‘ਤੇ wholesale football jerseys china ਗੈਸ ਸਿਲੰਡਰ ਰੱਖ ਕੇ ਵਿਧਾਨ ਸਭਾ ਪਹੁੰਚੇ ਸਨ।