• Home »
  • ਖਬਰਾਂ
  • » ਤਿਰੂਪਤੀ ਮੰਦਰ ‘ਚ 4 ਕਰੋੜ ਦਾ ਦਾਨ

ਤਿਰੂਪਤੀ ਮੰਦਰ ‘ਚ 4 ਕਰੋੜ ਦਾ ਦਾਨ

-ਪੰਜਾਬੀਲੋਕ ਬਿਊਰੋ
ਨੋਟਬੰਦੀ ਦਾ ਅਸਰ ਰੱਬ ਜੀ ਦੇ ਘਰਾਂ ‘ਤੇ ਵੀ ਪਿਆ ਹੈ। ਮਸ਼ਹੂਰ ਤਿਰੂਪਤੀ ਮੰਦਰ ਦੀ ਗੋਲਕ ‘ਚ ਪਿਛਲੇ ਦੋ ਮਹੀਨਿਆਂ ‘ਚ ਬੰਦ The ਹੋਏ ਨੋਟਾਂ ਦਾ 4 ਕਰੋੜ ਰੁਪਏ ਦਾ ਦਾਨ ਆਇਆ ਹੈ।
ਮੰਦਰ ਕਮੇਟੀ ਦੇ cheap jerseys ਸਾਹਮਣੇ ਅਜੀਬ ਹਾਲਾਤ ਪੈਦਾ ਹੋ ਗਏ ਹਨ। ਕਮੇਟੀ ਨੇ ਸਰਕਾਰ ਅਤੇ ਆਰ.ਬੀ.ਆਈ Cheap Jerseys From China ਨੂੰ ਚਿੱਠੀ ਲਿਖੀ ਹੈ ਕਿ ਅਸੀਂ ਇਹਨਾਂ ਨੋਟਾਂ ਦਾ ਕਰੀਏ ਤਾਂ ਕੀ ਕਰੀਏ?
ਇਹ ਨੋਟ ਮੰਦਰ ਦੀ ਗੋਲਕ ‘ਚ ਉਸ ਸਮੇਂ ਆਏ ਜਦੋਂ ਸਰਕਾਰ ਨੇ 10 ਤੋਂ ਜ਼ਿਆਦਾ ਪੁਰਾਣੇ ਨੋਟ ਰੱਖਣ ‘ਤੇ 10,000 ਰੁਪਏ ਦੀ ਪੈਨਲਟੀ ਦੀ ਸਜ਼ਾ ਤੈਅ ਕਰ ਦਿੱਤੀ ਹੈ।
ਆਂਧਰਾ ਪ੍ਰਦੇਸ਼ ਦੇ ਚੀਤੂਰ ਜ਼ਿਲੇ ‘ਚ ਸਥਿਤ ਇਸ ਮੰਦਰ ‘ਚ ਹਰ ਸਾਲ 50 ਹਜ਼ਾਰ ਤੋਂ ਜ਼ਿਆਦਾ ray ban sunglasses sale ਭਗਤ ਭਗਵਾਨ ਵੈਂਕਟੇਸ਼ਵਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ।
ਗੋਲਕ ‘ਚ ਹਰ ਸਾਲ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਚੜਦੀ ਹੈ। ਇਸ ਤੋਂ ਇਲਾਵਾ ਸੋਨਾ, ਚਾਂਦੀ ਅਤੇ ਹੋਰ ਦੂਸਰੀਆਂ ਕੀਮਤੀ ਧਾਤੂ ਵੀ ਕਾਫੀ ਮਾਤਰਾ ‘ਚ ਚੜਾਈ ਜਾਂਦੀ ਹੈ।  ਪਿਛਲੇ ਸਾਲ ਇਸ ਮੰਦਰ ਨੂੰ 2600 ਕਰੋੜ cheap Air Jordans ਰੁਪਏ ਦੀ ਚੜਾਵਾ ਚੜਿਆ, ਜਿਸ ‘ਚ 1018 ਕਰੋੜ ਦੀ ਨਗਦੀ ਹੀ ਸੀ।  ਮੰਦਰ ਦੇ ਖਜਾਨੇ ‘ਚ 7 ਟਨ ਸੋਨਾ, 30 ਟਨ ਚਾਂਦੀ ਅਤੇ ਇਸ ਦੀ ਕੁੱਲ ਦੌਲਤ 1.30 wholesale nfl jersyes ਕਰੋੜ ਹੈ। ਇਹ ਦੇਸ਼ ਦਾ ਸਭ ਤੋਂ ਅਮੀਰ ਮੰਦਰ ਹੈ।