• Home »
  • ਖਬਰਾਂ
  • » ਸੰਜੇ ਦੱਤ ਨੇ ਪੱਤਰਕਾਰਾਂ ਤੋਂ ਮੰਗੀ ਮਾਫੀ

ਸੰਜੇ ਦੱਤ ਨੇ ਪੱਤਰਕਾਰਾਂ ਤੋਂ ਮੰਗੀ ਮਾਫੀ

-ਪੰਜਾਬੀਲੋਕ ਬਿਊਰੋ
ਫਿਲਮ cheap football jerseys ਅਭਿਨੇਤਾ ਸੰਜੇ ਦੱਤ ਇਕ ਵਾਰ ਫੇਰ ਵਿਵਾਦਾਂ ਵਿੱਚ ਹੈ। ਆਗਰਾ ‘ਚ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੰਜੇ ਦੱਤ ਦੇ ਬਾਡੀਗਾਰਡਾਂ ਨੇ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਤੇ ਜਿਸ ਤੋਂ ਬਾਅਦ ਪੱਤਰਕਾਰਾਂ ਨੇ ਤਿੱਖਾ ਵਿਰੋਧ ਕੀਤਾ ਤਾਂ ਸੰਜੇ ਦੱਤ ਨੂੰ ਪੱਤਰਕਾਰਾਂ ਕੋਲੋਂ ਮੁਆਫ਼ੀ ਮੰਗਣੀ cheap nfl jerseys ਪਈ। ਪੱਤਰਕਾਰਾਂ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਾਈ tranh ਹੈ।