• Home »
  • ਖਬਰਾਂ
  • » ਪੰਜਾਬ ਯੂਨੀਵਰਸਿਟੀ ‘ਚੋਂ ਖੱਬੇਪੱਖੀ ਵਿਦਿਆਰਥੀ ਗਿਰਫਤਾਰ

ਪੰਜਾਬ ਯੂਨੀਵਰਸਿਟੀ ‘ਚੋਂ ਖੱਬੇਪੱਖੀ ਵਿਦਿਆਰਥੀ ਗਿਰਫਤਾਰ

-ਪੰਜਾਬੀਲੋਕ ਬਿਊਰੋ
ਜਨਸੰਘ ਤੇ ਖੱਬੇਪੱਖੀਆਂ ਦਾ ਟਕਰਾਅ ਵਧਦਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ ‘ਚ ਐਸ ਐਫ਼ ਐਸ ਬੋਲਣ ਦੀ ਅਜ਼ਾਦੀ ਵਿਸ਼ੇ ‘ਤੇ ਸੈਮੀਨਾਰ ਕਰਵਾਉਣ ‘ਤੇ ਅੜੀ ਰਹੀ ਤੇ ਏਬੀਵੀਪੀ ਇਸ ਦਾ ਵਿਰੋਧ ਕਰਦੀ ਰਹੀ। ਪੁਲਿਸ ਨੇ ਐਸ ਐਫ਼ ਐਸ ਦੇ ਪ੍ਰਧਾਨ ਦਮਨਜੀਤ ਸਿੰਘ ਸਮੇਤ ਕਈ ਹੋਰਾਂ ਖੱਬੇਪੱਖੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਸ ਐਫ ਐਸ ਨੇ Fake Oakleys ਇਸ ਨੂੰ 여친걸프렌드 ਪੁਲਿਸ ਦੀ ਇਕ ਤਰਫਾ ਕਾਰਵਾਈ ਦੱਸਿਆ ਹੈ। ਉਹਨਾਂ ਦਾ ਕਿਹਾ ਕਿ ਪੁਲਿਸ ਬੀ ਜੇ ਪੀ ਦੀ ਲੀਡਰਸ਼ਿਪ ਦੇ ਹੱਥਾਂ ‘ਚ ਖੇਡ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਦੇਖਦਿਆਂ ਹੀ ਇਹਨਾਂ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਉਹਨਾਂ ਦਾ ray ban outlet ਕਹਿਣਾ ਹੈ ਕਿ ਦਰਅਸਲ ਵੀ Wholesale Jerseys ਸੀ ਨੇ ਸੈਮੀਨਰ ਨਾ ਕਰਨ ਦੀ ਹਦਾਇਤ ਦਿੱਤੀ ਸੀ ਪਰ ਇਹਨਾਂ ਨੇ ਨਹੀਂ ਮੰਨਿਆ ਤੇ ਧਰਨੇ ਮਾਰ ਦਿੱਤੇ, ਇਸੇ ਕਰਕੇ ਗ੍ਰਿਫਤਾਰੀਆਂ ਹੋਈਆਂ ਹਨ।
ਇਸ ਮੁੱਦੇ ‘ਤੇ ਏ ਬੀ ਵੀ ਪੀ ਦਾ ਕਹਿਣਾ ਹੈ ਕਿ ਪੁਲਿਸ ਦਾ ਕੰਮ ਕਾਨੂੰਨ ਵਿਵਸਥਾ ਬਣਾਉਣਾ ਹੈ ਤੇ ਪੁਲਿਸ ਉਹੀ Cheap Ray Bans ਕੰਮ ਕਰ ਰਹੀ ਹੈ। ਐਸ ਐਫ ਐਸ ਦੇਸ਼ ਵਿਰੋਧੀ ਸਰਗਰਮੀਆਂ ਕਰ ਰਹੀ ਹੈ ਤੇ ਇਸੇ ਕਰਕੇ ਹੀ ਅਸੀਂ ਇਹਨਾਂ ਸਰਗਰਮੀਆਂ ਦਾ ਵਿਰੋਧ ਕਰ ਰਹੇ ਹਾਂ।
ਓਧਰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਇਕ ਵਾਰ ਫਿਰ ਵਿਵਾਦਾਂ ‘ਚ ਆ ਗਈ ਹੈ। ਯੂਨੀਵਰਸਿਟੀ ਕੈਂਪਸ ਦੇ ਅੰਦਰ ਕਸ਼ਮੀਰ ਦੀ ਆਜ਼ਾਦੀ ਵਾਲੇ ਪੋਸਟਰ ਲਗਾਏ ਗਏ ਹਨ। ਜਿਸ ਨਾਲ ਕੈਂਪਸ ਅੰਦਰ

Tags: