• Home »
  • ਖਬਰਾਂ
  • » ਪੈਦਲ ਜਾਂਦੇ ਗੈਂਗਸਟਰ ਕਾਬੂ ਕਰਨ ਦਾ ਦਾਅਵਾ

ਪੈਦਲ ਜਾਂਦੇ ਗੈਂਗਸਟਰ ਕਾਬੂ ਕਰਨ ਦਾ ਦਾਅਵਾ

-ਪੰਜਾਬੀਲੋਕ ਬਿਊਰੋ
ਲੌਂਗੋਵਾਲ ਵਿੱਚ ਇਕ ਫਾਈਨਾਂਸਰ ਦਾ ਸਰੇਬਜ਼ਾਰ ਕਤਲ ਕਰਕੇ Cheap Jordans Sale ਲਾਸ਼ ‘ਤੇ ਭੰਗੜੇ ਪਾਉਣ ਤੇ ਫੇਸਬੁੱਕ ‘ਤੇ ਉਸ ਦੇ ਸਾਥੀਆਂ ਨੂੰ ਧਮਕੀਆਂ ਦੇਣ ਵਾਲੇ ਗੈਂਗਸਟਰ ਬਬਲੀ ਨੇ ਆਤਮ ਸਮਰਪਣ ਕਰ ਦਿੱਤਾ ਸੀ, ਉਸ ਦੇ ਤਿੰਨ ਸਾਥੀਆਂ ਨੂੰ ਸੰਗਰੂਰ ਵਿੱਚ ਪੈਦਲ ਜਾਂਦਿਆਂ ਨੂੰ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਇਹਨਾਂ ਗੈਂਗਸਟਰਜ਼ ਦੀ ਭਾਲ ਵਿੱਚ ਯੂ ਪੀ, ਉਤਰਾਖੰਡ, ਹਰਿਆਣਾ ਤੇ ਚੰਡੀਗੜ ਵਿੱਚ ਰੇਡ  ਕਰ ਚੁੱਕੀ ਹੈ, ਪਰ ਇਹ ਤਾਂ ਘਰੇ ਹੀ ਮਿਲ ਗਏ। ਤਿੰਨਾਂ ਨੂੰ ਚੰਗਾਲ ਰੋਡ ਮਸਤੂਆਣੇ ਤੋਂ ਪੈਦਲ ਜਾਂਦਿਆਂ ਨੂੰ ਫੜਿਆ ਦਿਖਾਇਆ ਗਿਆ ਹੈ। ਇਕ construcción ਨੂੰ ਉਸਦੇ ਪਿੰਡੋਂ ਲੋਹਾਖੇੜਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਕੋਲੋਂ ਇਟਲੀ ਦੇ fake ray bans ਬਣੇ 32 ਬੋਰ ਦੇ ਨਜਾਇਜ਼ ਪਿਸਤੌਲ ਤੇ 16 ਕਾਰਤੂਸ ਵੀ ਬਰਾਮਦ ਹੋਏ ਨੇ।
Êਪਰ ਪੁਲਿਸ ਬਹੁਤ ਸਾਰੇ ਸਵਾਲਾਂ ਦੇ ਜੁਆਬ ਨਹੀਂ ਦੇ ਪਾ ਰਹੀ.. ਕਿ ਮੁਲਜ਼ਮਾਂ ਕੋਲ ਇਟਲੀ ਦੇ NFL Jerseys Cheap ਪਿਸਤੌਲ ਕਿੱਥੋਂ ਆ ਗਏ, ਘਟਨਾ ਤੋਂ Cheap Jordan Sale 13 ਦਿਨਾਂ ਤੱਕ ਉਹ ਕਿੱਥੇ ਰਹੇ, ਉਹਨਾਂ ਨੂੰ ਲੁਕਣ ਲਈ ਜਾਂ ਬਚਣ ਲਈ ਕੌਣ ਮਦਦ ਕਰਦਾ ਰਿਹਾ, ਕਤਲ ਦੀ ਅਸਲ ਵਜਾ ਕੀ ਸੀ?? ਪਰ ਐਸ ਐਸ ਪੀ ਸੰਗਰੂਰ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਹਾਲੇ ਤੰ ਪੁੱਛਗਿੱਛ ਕਰ ਰਹੇ ਹਾਂ।
ਓਧਰ ਤਰਨਤਾਰਨ ਗੈਂਗਵਾਰ ਦੇ Oakleys sunglasses Outlet ਇਕ ਹੋਰ ਮੁਲਜ਼ਮ ਗੈਂਗਸਟਰ ਮਨਦੀਪ ਉਰਫ ਮੋਨੂੰ ਮੋਟਾ ਨੂੰ ਸਪੈਸ਼ਲ ਟਾਸਕ ਫੋਰਸ ਨੇ ਗ੍ਰਿਫਤਾਰ ਕੀਤਾ ਹੈ। ਉਹ ਸ਼ਾਰਪ ਸ਼ੂਟਰ ਗੈਂਗਸਟਰ ਬੰਬੀਹੇ ਦਾ ਕਰੀਬੀ ਦੱਸਿਆ ਜਾ ਰਿਹਾ ਹੈ।