• Home »
  • ਖਬਰਾਂ
  • » ਨੌਕਰੀਓਂ ਕੱਢੇ ਮੁਲਾਜ਼ਮ ਵਲੋਂ ਆਤਮਦਾਹ ਦੀ ਕੋਸ਼ਿਸ਼

ਨੌਕਰੀਓਂ ਕੱਢੇ ਮੁਲਾਜ਼ਮ ਵਲੋਂ ਆਤਮਦਾਹ ਦੀ ਕੋਸ਼ਿਸ਼

-ਪੰਜਾਬੀਲੋਕ ਬਿਊਰੋ
ਨੋਟਬੰਦੀ ਕਾਰਨ ਆਏ ਸੰਕਟ ਤੋਂ ਬਾਅਦ ਬਰਨਾਲਾ ਵਿੱਚ ਸਥਿਤ ਸਟੈਂਡਰ ਕੰਪਨੀ ਨੇ ਆਪਣੇ 200 ਮੁਲਾਜ਼ਮਾਂ ਨੂੰ ਨੌਕਰੀਓਂ ਕੱਢ ਦਿੱਤਾ, ਤੇ ਤਨਖਾਹ ਤੇ ਬਣਦਾ ਪੀ ਐਫ ਵੀ ਨਹੀਂ ਦਿੱਤਾ। ਮੁਲਾਜ਼ਮ ਆਪਣਾ ਹਿਸਾਬ ਕਿਤਾਬ ਕਰਨ ਲਈ ਤਿੰਨ ਮਹੀਨਿਆਂ ਤੋਂ ਹੀ ਸੰਘਰਸ਼ ਕਰ ਰਹੇ ਨੇ, jordan retro 11 ਕੰਪਨੀ ਪ੍ਰਬੰਧਕ ਕੋਈ ਪੱਲਾ ਨਹੀਂ ਫੜਾਉਂਦੇ, ਕੱਲ ਮੁਲਾਜ਼ਮਾਂ ਨੂੰ ਸਵੇਰੇ 11 ਵਜੇ ਦਾ ਸਮਾਂ ਦਿੱਤਾ, ਫੇਰ ਕਹਿ ਦਿੱਤਾ ਕਿ ਦੁਪਹਿਰੇ 2 ਵਜੇ ਆਇਓ, ਜਦ ਮੁਲਾਜ਼ਮ 2 ਵਜੇ ਗਏ ਤਾਂ ਟਰਕਾਉਂਦਿਆਂ ਕਹਿ ਦਿੱਤਾ ਕਿ ਕੱਲ ਨੂੰ ਆਇਓ।
ਨੌਕਰੀਓਂ ਕੱਢੇ ਜੁਗਰਾਜ ਸਿੰਘ ਨਾਮ ਦੇ 55 ਸਾਲਾ ਨੇ ਨਿਰਾਸ਼ ਹੋ ਕੇ ਮਿੱਟੀ ਦਾ ਤੇਲ Mezcua ਪਾ ਕੇ ਖੁਦ ਨੂੰ ਅੱਗ ray ban outlet ਲਾ ਲਈ, 70 ਫੀਸਦੀ ਸੜ ਚੁੱਕੇ ਜੁਗਰਾਜ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਰੈਫਰ ਕੀਤਾ ਗਿਆ ਹੈ, ਉਸ ਨੇ ਅੱਗ ਲਾਉਣ ਤੋਂ ਪਹਿਲਾਂ ਕਿਹਾ ਸੀ ਕਿ ਅੱਜ ਜਾਂ ਤਾਂ ਘਰੇ ਪੈਸੇ ਲੈ ਕੇ ਜਾਵਾਂਗਾ ਜਾਂ ਮੇਰੀ ਲਾਸ਼ ਜਾਵੇਗੀ। cheap oakleys ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਕੰਪਨੀ ਪ੍ਰਬੰਧਕਾਂ ਦੇ ਢੀਠਤਾਈ ਵਾਲੇ ਰਵੱਈਏ ਖਿਲਾਫ jordan retro 1 ਨੌਕਰੀਓਂ ਕੱਢੇ ਮੁਲਾਜ਼ਮ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਭਰ ਵਿੱਚ ਸੰਘਰਸ਼ ਦੀ ਯੋਜਨਾ ਉਲੀਕ ਰਹੇ ਨੇ, ਕਿਸਾਨ ਵੀ ਇਹਨਾਂ ਦੇ ਸਮਰਥਨ ‘ਤੇ ਨੇ।
ਓਧਰ ਕੰਪਨੀ ਵਾਲੇ ਆਪਣੀ ਖੱਲੜੀ ਬਚਾਉਣ ਲਈ ਕਹਿ ਰਹੇ ਨੇ ਕਿ ਅਸੀਂ ਤਾਂ ਹਰ ਰੋਜ਼ ਨਿਯਮਾਂਮੁਤਾਬਕ ਪੈਸੇ ਦੇ ਰਹੇ ਹਾਂ, ਇਸ ਤਰਾਂ ਖੁਦ ਨੂੰ ਅੱਗ ਲਾਉਣ ਦਾ ਤਰੀਕਾ ਬਿਲਕੁਲ oakley outlet ਜਾਇਜ਼ ਨਹੀਂ ਹੈ।